Breaking News
Home / Breaking News / ਮਹਾਰਾਸ਼ਟਰਾ ‘ਚ ਕਰਜ਼ ਮੁਆਫ਼ੀ ਲਈ 25,000 ਕਿਸਾਨਾਂ ਵੱਲੋਂ ਰੋਸ ਮਾਰਚ

ਮਹਾਰਾਸ਼ਟਰਾ ‘ਚ ਕਰਜ਼ ਮੁਆਫ਼ੀ ਲਈ 25,000 ਕਿਸਾਨਾਂ ਵੱਲੋਂ ਰੋਸ ਮਾਰਚ

ਨਾਸਿਕ, 7 ਮਾਰਚ (ਪੱਤਰ ਪ੍ਰੇਰਕ) : ਉੱਤਰੀ ਮਹਾਰਾਸ਼ਟਰ ਦੇ ਨਾਸਿਕ ਤੋਂ ਕਰੀਬ 25,000 ਕਿਸਾਨ ਪੂਰਾ ਕਰਜ਼ਾ ਮੁਆਫੀ ਤੇ ਹੋਰ ਪ੍ਰੇਸ਼ਾਨੀਆਂ ਨੂੰ ਲੈ ਕੇ ਮੁੰਬਈ ਤੱਕ ਲੰਮੇ ਰੋਸ ਮਾਰਚ ‘ਤੇ ਨਿਕਲੇ ਹਨ। ਠਾਣੇ ਤੇ ਪਾਲਘਰ ਦੇ ਕਿਸਾਨ ਵੀ ਮੁੰਬਈ ਜਾ ਰਹੇ ਹਨ। ਅਜਿਹੀ ਉਮੀਦ ਹੈ ਕਿ ਉਹ ਇਸੇ ਮਾਰਚ ਵਿੱਚ ਸ਼ਾਮਲ ਹੋਣਗੇ। ਆਲ ਇੰਡੀਆ ਕਿਸਾਨ ਸਭਾ ਇਸ ਮਾਰਚ ਨੂੰ ਲੀਡ ਕਰ ਰਿਹਾ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਮਹਾਰਾਸ਼ਟਰ ਵਿਧਾਨ ਸਭਾ ਘੇਰਨਗੇ। ਨਾਸਿਕ ਤੋਂ ਮੁੰਬਈ ਦੀ ਦੂਰੀ 180 ਕਿੱਲੋਮੀਟਰ ਹੈ। ਕਿਸਾਨਾਂ ਨੇ ਪੂਰੇ ਕਰਜ਼ੇ ਦੀ ਮੁਆਫੀ ਤੇ ਬਿਜਲੀ ਬਿੱਲ ਤੋਂ ਇਲਾਵਾ ਸਵਾਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਲਾਗੂ ਕਰਨ ਦੀ ਵੀ ਮੰਗ ਕੀਤੀ। ਕਿਸਾਨ ਲੀਡਰ ਰਾਜੂ ਦੇਸਲ ਨੇ ਕਿਹਾ, “ਅਸੀਂ ਸੂਬਾ ਸਰਕਾਰ ਤੋਂ ਚਾਹੁੰਦੇ ਹਾਂ ਕਿ ਉਹ ਸੁਪਰ ਹਾਈਵੇ ਤੇ ਬੁਲਟ ਟ੍ਰੇਨ ਵਰਗੀਆਂ ਵਿਕਾਸ ਸਕੀਮਾਂ ਦੇ ਨਾਂ ‘ਤੇ

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *