Breaking News
Home / Breaking News / ਚੰਦਾ ਕੋਚਰ-ਸ਼ਿਖਾ ਸ਼ਰਮਾ ਨੂੰ ਅੱਜ ਪੁੱਛਗਿੱਛ ਲਈ ਸੰਮਨ

ਚੰਦਾ ਕੋਚਰ-ਸ਼ਿਖਾ ਸ਼ਰਮਾ ਨੂੰ ਅੱਜ ਪੁੱਛਗਿੱਛ ਲਈ ਸੰਮਨ

ਨਵੀਂ ਦਿੱਲੀ, 6 ਮਾਰਚ (ਪੱਤਰ ਪ੍ਰੇਰਕ) : ਪੰਜਾਬ ਨੈਸ਼ਨਲ ਬੈਂਕ ‘ਚ ਹੋਏ 11,400 ਕਰੋੜ ਰੁਪਏ ਦੇ ਮਹਾਘੋਟਾਲੇ ‘ਚ ਰੋਜ਼ਾਨਾ ਨਵੇਂ-ਨਵੇਂ ਤੱਥ ਸਾਹਮਣੇ ਆ ਰਹੇ ਹਨ। ਜਾਂਚ ਏਜੰਸੀਆਂ ਨੇ ਵੀ ਇਸ ਮਾਮਲੇ ‘ਚ ਕਾਰਵਾਈ ਹੋਰਤੇਜ਼ ਕਰ ਦਿੱਤੀ ਹੈ। ਐਸ.ਐਫ.ਆਈ.ਓ. (ਗੰਭੀਰ ਧੋਖਾਧੜੀ ਜਾਂਚ ਦਫਤਰ) ਵਲੋਂ ਅੱਜ ਵੱਡਾ ਕਦਮ ਚੁੱਕਿਆ ਗਿਆ ਹੈ। ਐਸ.ਐਫ.ਆਈ.ਓ ਨੇ ਆਈ.ਸੀ. ਆਈ.ਸੀ.ਆਈ. ਬੈਂਕ ਦੀ ਸੀ.ਈ.ਓ. ਚੰਦਾ ਕੋਚਰ ਅਤੇ ਐਕਸਿਸ ਬੈਂਕ ਦੀ ਸੀ.ਈ.ਓ. ਸ਼ਿਖਾ ਸ਼ਰਮਾ ਨੂੰ ਸਮਨ ਭੇਜਿਆ ਹੈ। ਇਹ ਸੰਮਨ ਪੀ.ਐਨ.ਬੀ. ਘੋਟਾਲੇ ਦੀ ਰਾਸ਼ੀ 11,400 ਕਰੋੜ ਰੁਪਏ ਤੋਂ ਵੱਖ ਮਾਮਲੇ ‘ਚ ਭੇਜੀ ਗਈ ਹੈ। ਦੋਸ਼ ਹੈ ਕਿ ਕਰੀਬ 31 ਬੈਂਕਾਂ ਨੇ ਮੇਹੁਲ ਚੌਕਸੀ ਦੇ ਗੀਤਾਂਜਲੀ ਗਰੁੱਪ ਨੂੰ ਕਰੀਬ 5280 ਕਰੋੜ ਰੁਪਏ ਦਾ ਲੋਨ ਦਿੱਤਾ ਸੀ। ਇਨ੍ਹਾਂ ‘ਚ

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *