Breaking News
Home / Breaking News / ਸੀ.ਬੀ.ਆਈ. ਵੱਲੋਂ ਕੈਪਟਨ ਦੇ ਜਵਾਈ ਤੋਂ ਪੁੱਛਗਿੱਛ

ਸੀ.ਬੀ.ਆਈ. ਵੱਲੋਂ ਕੈਪਟਨ ਦੇ ਜਵਾਈ ਤੋਂ ਪੁੱਛਗਿੱਛ

ਨਵੀਂ ਦਿੱਲੀ, 1 ਮਾਰਚ (ਪੱਤਰ ਪ੍ਰੇਰਕ) : ਅਧਿਕਾਰੀਆਂ ਮੁਤਾਬਿਕ ਸਿੰਬੋਲੀ ਸ਼ੂਗਰ ਮਿੱਲ ਧੋਖਾਧੜੀ ਮਾਮਲੇ ‘ਚ ਸੀ.ਬੀ.ਆਈ. ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਵਾਈ ਤੋਂ ਪੁੱਛਗਿੱਛ ਕੀਤੀ ਹੈ।
ਇਸੇ ਦੌਰਾਨ ਸਿੰਬੋਲੀ ਸ਼ੂਗਰ ਮਿੱਲ ਵੱਲੋਂ ਬੈਂਕ ਨਾਲ ਕੀਤੇ ਕਥਿਤ ਧੋਖਾਧੜੀ ਮਾਮਲੇ ‘ਚ ਈ.ਡੀ.ਨੇ ਕੇਸ ਦਰਜ ਕੀਤਾ ਹੈ। ਓਰੀਐਂਟਲ ਬੈਂਕ ਆਫ਼ ਕਾਮਰਸ ਨੇ ਦੋਸ਼ ਲਗਾਇਆ ਹੈ ਕਿ ਸਿੰਬੋਲੀ ਸ਼ੂਗਰ ਮਿੱਲ ਦੇ ਡਾਇਰੈਕਟਰਾਂ ਨੇ 109 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਈ.ਡੀ. ਨੇ ਬੈਂਕ ਨੂੰ ਕੇਸ ਨਾਲ ਜੁੜੇ ਹੋਏ ਦਸਤਾਵੇਜ਼ ਮੁਹੱਈਆ ਕਰਾਉਣ ਲਈ ਕਿਹਾ ਹੈ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *