Breaking News
Home / Breaking News / ਮੈਂ ਕੁਝ ਗ਼ਲਤ ਨਹੀਂ ਕੀਤਾ: ਮੇਹੁਲ ਚੌਕਸੀ

ਮੈਂ ਕੁਝ ਗ਼ਲਤ ਨਹੀਂ ਕੀਤਾ: ਮੇਹੁਲ ਚੌਕਸੀ

ਨਵੀਂ ਦਿੱਲੀ, 24 ਫਰਵਰੀ (ਪੱਤਰ ਪ੍ਰੇਰਕ) : ਪੰਜਾਬ ਨੈਸ਼ਨਲ ਬੈਂਕ ‘ਚ 11400 ਕਰੋੜ ਰੁਪਏ ਦੇ ਮਹਾਘੋਟਾਲੇ ‘ਚ ਦੋਸ਼ੀ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਨੇ ਆਪਣੇ ਕਰਮਚਾਰੀ ਨੂੰ ਪੱਤਰ ਲਿਖਿਆ ਹੈ। ਚੌਕਸੀ ਨੇ ਪੱਤਰ ‘ਚ ਕਿਹਾ ਕਿ ਮੇਰੇ ‘ਤੇ ਝੂਠੇ ਦੋਸ਼ ਲਗਾ ਕੇ ਡਰ ਅਤੇ ਬੇਇਨਸਾਫੀ ਦਾ ਮਾਹੌਲ ਬਣਾਇਆ ਗਿਆ। ਨਾਲ ਹੀ ਉਸ ਨੇ ਆਪਣੇ ਕਰਮਚਾਰੀਆਂ ਦੇ ਬਕਾਇਆ ਰਾਸ਼ੀ ਨੂੰ ਚੁਕਾਉਣ ‘ਚ ਅਸਮਰਥਾ ਜਤਾਈ ਹੈ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *