Breaking News
Home / Breaking News / ਬ੍ਰਿਟੇਨ ਦੀ ਸੰਸਦ ਦੇ ਬਾਹਰ ਸਿੱਖ ‘ਤੇ ਨਸਲੀ ਹਮਲਾ

ਬ੍ਰਿਟੇਨ ਦੀ ਸੰਸਦ ਦੇ ਬਾਹਰ ਸਿੱਖ ‘ਤੇ ਨਸਲੀ ਹਮਲਾ

ਲੰਡਨ, 22 ਫਰਵਰੀ (ਪੱਤਰ ਪ੍ਰੇਰਕ) : ਭਾਰਤ ਦੇ ਸਿੱਖ ਵਾਤਾਵਰਨ ਪ੍ਰੇਮੀ ‘ਤੇ ਯੂ.ਕੇ. ‘ਚ ਹਮਲਾ ਕੀਤਾ ਗਿਆ। ਮੀਡੀਆ ਦੀ ਰਿਪੋਰਟ ਮੁਤਾਬਕ ਬ੍ਰਿਟੇਨ ਦੀ ਸੰਸਦ ਦੇ ਬਾਹਰ ਇਕ ਨਸਲੀ ਹਮਲੇ ਵਿਚ ਇਕ ਗੋਰੇ ਵਿਅਕਤੀ ਨੇ ਇਕ ਭਾਰਤੀ ਸਿੱਖ ਦੀ ਪੱਗ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ। ਭਾਰਤ ਦੇ ਪੰਜਾਬ ਦੇ ਰਵਨੀਤ ਸਿੰਘ (37) ਨੇ ਕਿਹਾ ਕਿ ਕੱਲ੍ਹ ਜਦੋਂ ਇਹ ਹਮਲਾ ਹੋਇਆ, ਉਦੋਂ ਉਹ ਸਿੱਖ ਮਜ਼ਦੂਰ ਸੰਸਦੀ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਮਿਲਣ ਲਈ ਬ੍ਰਿਟਿਸ਼ ਸੰਸਦੀ ਅਸਟੇਟ ਦੇ ਹਿੱਸੇ ਪੋਰਟਕੂਲੀਸ ਹਾਊਸ ਵਿਚ ਦਾਖਲ ਹੋਣ ਦਾ ਇੰਤਜ਼ਾਰ ਕਰ ਰਿਹਾ ਸੀ। ਰਵਨੀਤ ਸਿੰਘ ਨੇ ਦੱਸਿਆ,”ਉਹ ਲਾਈਨ ਵਿਚ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਸੀ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *