Breaking News
Home / Breaking News / ਦਰਮਿਆਨੀ ਦੂਰੀ ਤੱਕ ਮਾਰ ਕਰਨ ਵਾਲੀ ਅਗਨੀ ਮਿਜ਼ਾਈਲ ਦਾ ਸਫ਼ਲ ਪਰੀਖਣ

ਦਰਮਿਆਨੀ ਦੂਰੀ ਤੱਕ ਮਾਰ ਕਰਨ ਵਾਲੀ ਅਗਨੀ ਮਿਜ਼ਾਈਲ ਦਾ ਸਫ਼ਲ ਪਰੀਖਣ

ਬਾਲੇਸ਼ਵਰ , 20 ਫਰਵਰੀ (ਪੱਤਰ ਪ੍ਰੇਰਕ) : ਭਾਰਤ ਨੇ ਅੱਜ ਉੜੀਸਾ ਤੱਟ ਦੇ ਅਬਦੁਲ ਕਲਾਮ ਟਾਪੂ ਤੋਂ ਪਰਮਾਣੂ ਹਥਿਆਰ ਲੈਣ ਜਾਣ ਦੀ ਸਮਰੱਥਾ ਵਾਲੇ ਘੱਟ ਦੂਰੀ ਤੱਕ ਹਮਲਾ ਕਰਨ ਵਾਲੇ ਅਗਨੀ-2 ਮਿਜ਼ਾਈਲ ਦਾ ਸਫਲ ਪਰੀਖਣ ਕੀਤਾ ਗਿਆ। ਇਹ ਮਿਜ਼ਾਈਲ 2000 ਕਿਲੋਮੀਟਰ ਤੱਕ ਮਾਰ ਕਰਨ ‘ਚ ਸਮਰੱਥ ਹੈ।
ਰੱਖਿਆ ਸੂਤਰਾਂ ਨੇ ਦੱਸਿਆ ਕਿ ਇਨਟੈਗਰੇਟਿਡ ਟੈਸਟ ਰੇਂਜ(ਆਈ.ਟੀ.ਆਰ) ਤੋਂ ਮੋਬਾਈਲ ਲਾਂਚਰ ਰਾਹੀਂ ਸਵੇਰੇ ਕਰੀਬ 8:38 ‘ਤੇ ਸਤਹ ਤੋਂ ਸਤਹ ਤੱਕ ਹਮਲਾ ਕਰਨ ਵਾਲੀ ਇਸ ਮਿਜ਼ਾਈਲ ਦਾ ਪਰੀਖਣ ਕੀਤਾ ਗਿਆ। ਲਾਂਚ ਕੰਪਲੈਕਸ-4 ਤੋਂ ਇਹ ਪਰੀਖਣ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇੰਟਰਮੀਡੀਏਟ ਰੇਂਜ ਬੈਲੀਸਟਿਕ ਮਿਜ਼ਾਈਲ (ਆਈ.ਆਰ. ਬੀ.ਐਮ.) ਨੂੰ ਪਹਿਲਾਂ ਹੀ ਫੌਜ ਵਿਚ ਸ਼ਾਮਿਲ ਕੀਤਾ ਜਾ ਚੁੱਕਾ ਹੈ।

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *