Breaking News
Home / Breaking News / ਪਟਿਆਲਾ ਵਿਖੇ ਫੂਡ ਪ੍ਰੋਸੈਸਿੰਗ ਫੈਕਟਰੀ ‘ਚ ਧਮਾਕਾ, 4 ਦੀ ਮੌਤ

ਪਟਿਆਲਾ ਵਿਖੇ ਫੂਡ ਪ੍ਰੋਸੈਸਿੰਗ ਫੈਕਟਰੀ ‘ਚ ਧਮਾਕਾ, 4 ਦੀ ਮੌਤ

ਘਨੌਰ, 20 ਫਰਵਰੀ (ਜਸਵਿੰਦਰ ਸਿੰਘ ਕਪੂਰੀ): ਜ਼ਿਲ੍ਹਾ ਪਟਿਆਲਾ ਦੇ ਘਨੌਰ-ਸ਼ੰਭੂ ਰੋਡ ‘ਤੇ ਸਥਿਤ ਪਿੰਡ ਸੰਧਾਰਸੀ ਨੇੜੇ ਫੂਡ ਪ੍ਰੋਸੈਸਿੰਗ ਫੈਕਟਰੀ (ਹਿਮਾਲਿਆ ਫਰੈਸ਼ ਪ੍ਰੋਟੀਨ ਫੈਕਟਰੀ) ਵਿਖੇ ਅੱਜ ਸਵੇਰੇ ਤੜਕੇ ਅਚਾਨਕ ਅਮੋਨੀਆ ਗੈਸ ਦਾ ਸਿਲੰਡਰ ਫੱਟਣ ਕਰਕੇ ਵਾਪਰੇ ਹਾਦਸੇ ਨਾਲ ਜ਼ਖ਼ਮੀ ਹੋਏ 11 ਵਰਕਰ, ਜੋ ਕਿ ਇਥੇ ਰਾਜਿੰਦਰਾ ਹਸਪਤਾਲ ‘ਚ ਇਲਾਜ ਲਈ ਦਾਖਲ ਹਨ, ਦਾ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਹਾਲ ਚਾਲ ਜਾਣਿਆ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *