Breaking News
Home / Breaking News / ਜ਼ਮੀਨ ਖਾਤਰ ਪੁੱਤ ਨੇ ਪਿਓ ਨੂੰ ਕਤਲ ਕਰਕੇ ਤੂੜੀ ਵਾਲੇ ਕਮਰੇ ‘ਚ ਦਬਿਆ

ਜ਼ਮੀਨ ਖਾਤਰ ਪੁੱਤ ਨੇ ਪਿਓ ਨੂੰ ਕਤਲ ਕਰਕੇ ਤੂੜੀ ਵਾਲੇ ਕਮਰੇ ‘ਚ ਦਬਿਆ

ਬਠਿੰਡਾ, 17 ਫਰਵਰੀ (ਪੱਤਰ ਪ੍ਰੇਰਕ) : ਜ਼ਮੀਨ ਆਪਣੇ ਨਾਂਅ ਨਾ ਲਵਾਉਣ ਕਾਰਨ ਇਕਲੌਤੇ ਪੁੱਤਰ ਵੱਲੋਂ ਆਪਣੇ ਪਿਤਾ ਨੂੰ ਪਸ਼ੂਆਂ ਦੇ ਖਾਣੇ ਵਾਲੇ ਯਾਨੀ ਤੂੜੀ ਵਾਲੇ ਕਮਰੇ ਵਿੱਚ ਦਫਨਾ ਕੇ ਕਤਲ ਕਰ ਦਿੱਤਾ। ਬਠਿੰਡਾ ਦੇ ਪਿੰਡ ਸੇਮਾ ਕਲਾਂ ਵਿੱਚ ਪੁੱਤਰ ਆਪਣੇ ਪਿਤਾ ਨੂੰ ਦਫਨਾ ਕੇ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਵੀ ਲਿਖਾ ਆਇਆ ਸੀ। ਸੇਮਾਂ ਕਲਾਂ ਦੇ ਗੁਰਦੀਪ ਸਿੰਘ ਕੋਲੋਂ ਉਸ ਦਾ ਇਕਲੌਤਾ ਪੁੱਤ ਅਜੈ ਪਾਲ ਸਿੰਘ ਪੁਸ਼ਤੈਨੀ ਜ਼ਮੀਨ ਦੀ ਮੰਗ ਕਰਦਾ ਆ ਰਿਹਾ ਸੀ। ਆਪਣੇ ਨਾਂਅ ‘ਤੇ ਪੈਲ਼ੀ ਲਵਾਉਣ ਦੀ ਜ਼ਿਦ ਕਾਰਨ ਉਨ੍ਹਾਂ ਦੇ ਘਰ ਅਕਸਰ ਕਲ਼ੇਸ਼ ਪਿਆ ਰਹਿੰਦਾ ਸੀ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *