Breaking News
Home / Breaking News / ਕਮਰੇ ਬਾਹਰ ਮੁੜ ਟੰਗੀ ਗਈ ਸੁਰੇਸ਼ ਕੁਮਾਰ ਦੇ ਨਾਮ ਵਾਲੀ ਪਲੇਟ

ਕਮਰੇ ਬਾਹਰ ਮੁੜ ਟੰਗੀ ਗਈ ਸੁਰੇਸ਼ ਕੁਮਾਰ ਦੇ ਨਾਮ ਵਾਲੀ ਪਲੇਟ

ਚੰਡੀਗੜ੍ਹ, 15 ਫਰਵਰੀ (ਕਮਲਾ ਸ਼ਰਮਾ) : ਪੰਜਾਬ ਦੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੂੰ ਹਾਈਕੋਰਟ ਤੋਂ ਰਾਹਤ ਮਿਲਣ ਤੋਂ ਬਾਅਦ ਉਨ੍ਹਾਂ ਦੇ ਨਾਂ ਦੀ ਪਲੇਟ ਕਮਰੇ ਦੇ ਸਾਹਮਣੇ ਲੱਗ ਚੁੱਕੀ ਹੈ। ਸੁਰੇਸ਼ ਕੁਮਾਰ ਦਾ ਕਮਰਾ ਮੁੱਖ ਮੰਤਰੀ ਦਫ਼ਤਰ ‘ਚ ਹੈ। ਉਹ ਅੱਜ ਆਪਣੇ ਦਫ਼ਤਰ ‘ਚ ਨਹੀਂ ਪੁੱਜੇ। ਹਾਈਕੋਰਟ ਤੋਂ ਲੱਗੇ ਝਟਕੇ ਤੋਂ ਬਾਅਦ ਉਨ੍ਹਾਂ ਦੇ ਨਾਂ ਦੀ ਪਲੇਟ ਹਟਾ ਦਿੱਤੀ ਗਈ ਸੀ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *