Breaking News
Home / Breaking News / ਤਾਮਿਲਨਾਡੂ ਅਤੇ ਕੇਰਲ ‘ਚ ਚੱਕਰਵਾਤ ਦਾ ਕਹਿਰ, 8 ਮੌਤਾਂ

ਤਾਮਿਲਨਾਡੂ ਅਤੇ ਕੇਰਲ ‘ਚ ਚੱਕਰਵਾਤ ਦਾ ਕਹਿਰ, 8 ਮੌਤਾਂ

ਚੇਨਈ, 1 ਦਸੰਬਰ (ਪੱਤਰ ਪ੍ਰੇਰਕ) : ਦੱਖਣੀ ਕੇਰਲ ‘ਚ ‘ਓਖੀ’ ਚੱਕਰਵਾਤ ਕਾਰਨ ਆਈ ਬਾਰਸ਼ ਨਾਲ ਵੀਰਵਾਰ ਨੂੰ ਤੱਟਵਰਤੀ ਖੇਤਰ ‘ਚ ਜਨਜੀਵਨ ਉੱਥਲ-ਪੁੱਥਲ ਹੋ ਗਿਆ। ਚੱਕਰਵਾਤੀ ਤੂਫਾਨ ਅਤੇ ਬਾਰਸ਼ ਕਾਰਨ 8 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਚੇਨਈ, ਕੰਨਿਆਕੁਮਾਰੀ, ਤੂਤੀਕੋਰਿਨ, ਕੰਚੀਪੁਰਮ, ਵਿਲੁਪੁਰਮ, ਮਦੁਰਈ, ਥੇਨੀ, ਥਨਜਾਵੁਰ ਅਤੇ ਥਿਰੂਵਰੂਰ ‘ਚ ਸ਼ੁੱਕਰਵਾਰ ਨੂੰ ਵੀ ਸਕੂਲ-ਕਾਲਜ ਬੰਦ ਰਹੇ। ਰਾਜ ਸਰਕਾਰ ਨੇ ਸਰਕਾਰੀ ਤੰਤਰ ਨੂੰ ਹਾਈ ਅਲਰਟ ਕਰ ਦਿੱਤਾ ਹੈ। ਰਾਜ ਸਰਕਾਰ ਨੇ ਸੰਕਟ ‘ਚ ਫਸੇ ਲੋਕਾਂ ਦੀ ਮਦਦ ਕਰਨ ਲਈ ਜਲ ਸੈਨਾ, ਤੱਟ ਰੱਖਿਅਕ ਅਤੇ ਏਅਰ ਫੋਰਸ ਤੋਂ ਮਦਦ ਮੰਗੀ ਸੀ।

About admin

Check Also

ਗੁਜਰਾਤ ਮਗਰੋਂ ਪੰਜਾਬ ‘ਚ ਮਰੀਜ਼ਾਂ ਨੂੰ ਚੜੇਗਾ ਬੱਕਰੀ ਦਾ ਖ਼ੂਨ

ਚੜ੍ਹਦੀਕਲਾ ਬਿਊਰੋ ================ ਲੁਧਿਆਣਾ, 20 ਮਈ : ਲੁਧਿਆਣਾ ਦੇ ਸਰਕਾਰੀ ਆਯੁਰਵੈਦਿਕ ਹਸਪਤਾਲ ਵਿੱਚ ਥੈਲੇਸੀਮੀਆ ਦੇ …

Leave a Reply

Your email address will not be published. Required fields are marked *