ਗੁਰੂਗ੍ਰਾਮ, 27 ਨਵੰਬਰ (ਪੱਤਰ ਪ੍ਰੇਰਕ) : ਪ੍ਰਦਿਊਮਨ ਕਤਲ ਕੇਸ ‘ਚ ਪਿੰਟੋ ਪਰਿਵਾਰ ਨੂੰ ਜ਼ਮਾਨਤ ਮਿਲਣ ਦੇ ਬਾਅਦ ਵੀ ਮੁਸ਼ਕਲਾਂ ਘੱਟ ਨਹੀਂ ਹੋ ਰਹੀਆਂ ਹਨ। ਪ੍ਰਦਿਊਮਨ ਦੇ ਪਿਤਾ ਵਰੁਣ ਠਾਕੁਰ ਨੇ ਪਿੰਟੋ ਪਰਿਵਾਰ ਦੀ ਅਗਲੀ ਜ਼ਮਾਨਤ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 1 ਦਸੰਬਰ ਨੂੰ ਹੋਵੇਗੀ। ਹਾਈਕੋਰਟ ਨੇ ਕੁਝ ਦਿਨ ਪਹਿਲੇ ਰਿਆਨ ਸਕੂਲ ਦੇ ਸੰਸਥਾਪਕ ਆਗਸਟਾਈ ਪਿੰਟੋ, ਗ੍ਰੇਸੀ ਪਿੰਟੋ ਅਤੇ ਰਿਆਨ ਪਿੰਟੋ ਦੀ ਅਗਲੀ ਜ਼ਮਾਨਤ ਨੂੰ
Check Also
ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ
ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …