Breaking News
Home / Breaking News / ਸਕੂਲ ‘ਚ ਅਲਮਾਰੀ ਹੇਠਾਂ ਆਉਣ ਕਾਰਨ ਬੱਚੇ ਦੀ ਮੌਤ

ਸਕੂਲ ‘ਚ ਅਲਮਾਰੀ ਹੇਠਾਂ ਆਉਣ ਕਾਰਨ ਬੱਚੇ ਦੀ ਮੌਤ

ਡੇਰਾਬਸੀ, 25 ਨਵੰਬਰ (ਮਨਦੀਪ ਵਰਮਾ/ਮਦਨ ਸ਼ਰਮਾ) : ਸੀ੍ਰਮਤੀ ਐਨ.ਐਨ ਮੋਹਨ ਡੀ.ਏ.ਵੀ. ਸੀਨੀਅਰ ਪਬਲਿਕ ਸਕੂਲ ਵਿੱਚ 7 ਸਾਲਾ ਬੱਚੇ ਦੀ ਅੱਜ ਮੌਤ ਹੋ ਗਈ। ਬੱਚੇ ਦੀ ਮੌਤ ਉਸ ਦੇ ਸਿਰ ‘ਤੇ ਇਕ ਅਲਮਾਰੀ ਦੇ ਡਿੱਗਣ ਕਾਰਨ ਹੋਈ। ਬੱਚਾ ਤੀਸਰੀ ਕਲਾਸ ਵਿਚ ਪੜ੍ਹਦਾ ਸੀ। ਜਾਣਕਾਰੀ ਮੁਤਾਬਕ ਸਕੂਲ ਪ੍ਰਿੰਸੀ. ਨੇ ਦਸਿਆ ਕਿ ਸਕੂਲ ਵਿਚ ਮੁਬਾਰਕਪੁਰ ਪੁਲਿਸ ਸਾਂਝ ਕੇਦਰ ਵਲੋਂ ਟ੍ਰੈਫਿਕ ਕੰਟਰੋਲ ਨਾਲ ਸੰਬਧਤ 11 ਵਜੇ ਇੱਕ ਜਾਗਰੂਕਤਾ ਕੈਂਪ  ਲਗਾਇਆ ਸੀ, ਉਸੇ ਸਮੇਂ ਬੱਚੇ ਸ਼ੋਰ ਮਚਾਉਂਦੇ ਹੋਏ ਬਾਹਰ ਨਿਕਲੇ । ਤਾਂ ਪਤਾ ਚਲਿਆ ਕਿ ਇੱਕ ਬਚਾ ਤੀਸਰੀ ਕਲਾਸ ਦਾ ਵਿਕੀ ਨਾਮ ਦਾ ਅਲਮਾਰੀ ਦੇ ਥੱਲੇ ਦਬ ਗਿਆ ਹੈ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *