Breaking News
Home / Breaking News / ਪ੍ਰਦਿਊਮਨ ਕਤਲ ਕੇਸ ‘ਚ ਕੰਡਕਟਰ ਅਸ਼ੋਕ ਨੂੰ ਮਿਲੀ ਜ਼ਮਾਨਤ

ਪ੍ਰਦਿਊਮਨ ਕਤਲ ਕੇਸ ‘ਚ ਕੰਡਕਟਰ ਅਸ਼ੋਕ ਨੂੰ ਮਿਲੀ ਜ਼ਮਾਨਤ

ਗੁਰੂਗਰਾਮ , 21ਨਵੰਬਰ (ਪੱਤਰ ਪ੍ਰੇਰਕ) :  ਪ੍ਰਦਿਊਮਨ ਕਤਲ ਕੇਸ ਦੀ ਸ਼ੁਰੂਆਤੀ ਪੁਲਿਸ ਜਾਂਚ ‘ਚ ਮੁੱਖ ਦੋਸ਼ੀ ਬਣਾਏ ਗਏ ਬੱਸ ਕੰਡਕਟਰ ਅਸ਼ੋਕ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। ਅਸ਼ੋਕ ਨੂੰ ਇਹ ਜ਼ਮਾਨਤ 50,000 ਦੇ ਮੁਚਲਕੇ ‘ਤੇ ਮਿਲੀ ਹੈ। ਧਿਆਨਯੋਗ ਹੈ ਕਿ 8 ਸਤੰਬਰ ਨੂੰ ਹੋਏ ਇਸ ਕਤਲ ਕਾਂਡ ‘ਚ ਹਰਿਆਣਾ ਪੁਲਿਸ ਨੇ ਕੰਡਕਟਰ ਨੂੰ ਦੋਸ਼ੀ ਬਣਾਇਆ ਸੀ ਪਰ ਪਰਿਵਾਰ ਵਲੋਂ ਸੀ.ਬੀ.ਆਈ. ਜਾਂਚ ਦੀ ਮੰਗ ਤੋਂ ਬਾਅਦ ਕੇਸ ਸੀ.ਬੀ.ਆਈ. ਦੇ ਹਵਾਲੇ ਕਰ ਦਿੱਤਾ ਗਿਆ ਸੀ। ਜÎਾਂਚ ਦੌਰਾਨ ਅਸ਼ੋਕ ਦੀ ਕੇਸ ‘ਚ ਭੂਮਿਕਾ ਨੂੰ ਦੇਖਦੇ ਹੋਏ ਕੋਰਟ ਨੇ ਅਸ਼ੋਕ ਨੂੰ ਰਾਹਤ ਦਿੱਤੀ ਹੈ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *