Breaking News
Home / Breaking News / ਪਹੇਵਾ ਤੋਂ ਲਾਪਤਾ 3 ਬੱਚਿਆਂ ਦੀਆਂ ਲਾਸ਼ਾਂ ਪੰਚਕੂਲਾ ਦੇ ਮੋਰਨੀ ‘ਚੋਂ ਬਰਾਮਦ

ਪਹੇਵਾ ਤੋਂ ਲਾਪਤਾ 3 ਬੱਚਿਆਂ ਦੀਆਂ ਲਾਸ਼ਾਂ ਪੰਚਕੂਲਾ ਦੇ ਮੋਰਨੀ ‘ਚੋਂ ਬਰਾਮਦ

ਚੰਡੀਗੜ੍ਹ, 21ਨਵੰਬਰ (ਪੱਤਰ ਪ੍ਰੇਰਕ) :  ਇੱਥੋਂ ਲਾਗੇ ਪੈਂਦੇ ਲਘੂ ਪਹਾੜੀ ਸੈਰ-ਸਪਾਟਾ ਕੇਂਦਰ ਵਜੋਂ ਮਸ਼ਹੂਰ ਇਲਾਕਾ ਮੋਰਨੀ ਵਿੱਚ ਅੱਜ ਸਵੇਰੇ 3 ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਨ੍ਹਾਂ ਲਾਸ਼ਾਂ ‘ਤੇ ਗੋਲੀਆਂ ਦੇ ਨਿਸ਼ਾਨ ਸਨ। ਮ੍ਰਿਤਕ ਬੱਚਿਆਂ ਦੀ ਪਛਾਣ 11 ਸਾਲਾ ਸਮੀਰ, 8 ਸਾਲਾ ਕੁੜੀ ਸਿਮਰਨ ਤੇ 4 ਸਾਲਾ ਮੁੰਡਾ ਸਮਰ ਵਜੋਂ ਹੋਈ ਹੈ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *