Breaking News
Home / Breaking News / ਰਾਮਦੇਵ ਨਾਲ ਯੋਗਾ ਕਰਨ ਵਾਲੀ ਮੁਸਲਿਮ ਲੜਕੀ ਵਿਰੁੱਧ ਫ਼ਤਵਾ ਜਾਰੀ

ਰਾਮਦੇਵ ਨਾਲ ਯੋਗਾ ਕਰਨ ਵਾਲੀ ਮੁਸਲਿਮ ਲੜਕੀ ਵਿਰੁੱਧ ਫ਼ਤਵਾ ਜਾਰੀ

ਰਾਂਚੀ, 9 ਨਵੰਬਰ (ਪੱਤਰ ਪ੍ਰਰੇਕ) : ਯੋਗੀ ਬਾਬਾ ਰਾਮਦੇਵ ਨਾਲ ਯੋਗਾ ਕਰ ਕੇ ਸੁਰਖੀਆਂ ਵਿੱਚ ਆਈ ਮੁਸਲਿਮ ਕੁੜੀ ਰਾਫੀਆ ਨਾਜ਼ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਯੋਗ ਸਿਖਾਉਣ ਬਾਰੇ ਉਸ ਦੇ ਖਿਲਾਫ ਫਤਵਾ ਜਾਰੀ ਹੋ ਗਿਆ ਹੈ। ਮੁੱਖ ਮੰਤਰੀ ਰਘੁਬਰ ਦਾਸ ਨੂੰ ਪਤਾ ਲੱਗਣ ਦੇ ਬਾਅਦ ਰਾਫੀਆ ਦੀ ਸੁਰੱਖਿਆ ਲਈ ਦੋ ਸੁਰੱਖਿਆ ਮੁਲਾਜ਼ਮ ਹਾਸਲ ਕਰਵਾਏ ਗਏ ਹਨ, ਜਿਨ੍ਹਾਂ ਵਿੱਚੋਂ ਇਕ ਮਰਦ ਅਤੇ ਦੂਸਰੀ ਔਰਤ ਹੈ। ਮਿਲੀ ਜਾਣਕਾਰੀ ਮੁਤਾਬਕ ਰਾਂਚੀ ਦੇ ਡੋਰੰਡਾ ਥਾਣਾ ਖੇਤਰ ਵਿੱਚ ਰਹਿਣ ਵਾਲੀ ਰਾਫੀਆ ਨਾਜ਼ 1995 ਤੋਂ ਰਾਂਚੀ ਵਿੱਚ ਯੋਗ ਸਿਖਾਉਂਦੀ ਆ ਰਹੀ ਹੈ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *