Breaking News
Home / Breaking News / ਭਗੌੜੇ ਮਾਲਿਆ ਨੂੰ ਅਦਾਲਤ ਵੱਲੋਂ ਆਖਰੀ ਮੌਕਾ

ਭਗੌੜੇ ਮਾਲਿਆ ਨੂੰ ਅਦਾਲਤ ਵੱਲੋਂ ਆਖਰੀ ਮੌਕਾ

ਨਵੀਂ ਦਿੱਲੀ, 8 ਨਵੰਬਰ (ਪੱਤਰ ਪ੍ਰਰੇਕ) :  ਦਿੱਲੀ ਦੀ ਇੱਕ ਕੋਰਟ ਨੇ ਬੈਂਕਾਂ ਦੇ ਪੈਸੇ ਲੈ ਵਿਦੇਸ਼ ਭੱਜੇ ਵਿਜੇ ਮਾਲਿਆ ਨੂੰ 18 ਦਸੰਬਰ ਨੂੰ ਕੋਰਟ ‘ਚ ਪੇਸ਼ ਹੋਣ ਲਈ ਕਿਹਾ ਹੈ। ਫੇਰਾ ਕਾਨੂੰਨ ਦੇ ਇੱਕ ਕੇਸ ‘ਚ ਕੋਰਟ ਦੇ ਵਾਰ-ਵਾਰ ਕਹਿਣ ਤੋਂ ਬਾਅਦ ਵੀ ਮਾਲਿਆ ਪੇਸ਼ ਨਹੀਂ ਹੋ ਰਿਹਾ। ਹੁਣ ਕੋਰਟ ਨੇ ਆਖਰੀ ਮੌਕਾ ਦਿੱਤਾ ਹੈ। ਇਸ ਤੋਂ ਬਾਅਦ ਭਗੌੜਾ ਐਲਾਨਿਆ ਜਾਵੇਗਾ। ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਦੀਪਕ ਸ਼ੇਰਾਵਤ ਨੇ ਪ੍ਰਣਾਲੀ ਦੀ ਸ਼ੁਰੂਆਤ ਸਮੇਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ‘ਤੇ ਕੰਮ ਸ਼ੁਰੂ ਕਰਨ।

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *