Breaking News
Home / Breaking News / ਮੇਰੇ ਪਿਤਾ ਹੀ ਰਹਿਣਗੇ ਡੇਰੇ ਦੇ ਮੁਖੀ : ਜਸਮੀਤ

ਮੇਰੇ ਪਿਤਾ ਹੀ ਰਹਿਣਗੇ ਡੇਰੇ ਦੇ ਮੁਖੀ : ਜਸਮੀਤ

ਪੰਚਕੂਲਾ, 31 ਅਕਤੂਬਰ (ਚ.ਨ.ਸ.) : ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਬੇਟੇ ਜਸਮੀਤ ਇੰਸਾ ਨੇ ਕਿਹਾ ਕਿ ਮੇਰੇ ਪਿਤਾ ਜੀ ਨਿਰਦੋਸ਼ ਅਤੇ ਸੱਚੇ ਹਨ। ਸਾਨੂੰ ਉਮੀਦ ਹੈ ਕਿ ਸਾਨੂੰ ਹਾਈ ਕੋਰਟ ਤੋਂ ਇਨਸਾਫ਼ ਮਿਲੇਗਾ। ਜਸਮੀਤ ਨੇ ਕਿਹਾ ਕਿ ਮੇਰੇ ਪਿਤਾ ਹੀ ਡੇਰੇ ਦੇ ਮੁਖੀ ਰਹਿਣਗੇ। 25 ਅਗਸਤ ਦੀ ਦੁਖਦਾਈ ਘਟਨਾ ਤੋਂ ਉਹ ਦੁਖੀ ਹਨ ਅਤੇ ਪੀੜਤ ਲੋਕਾਂ ਲਈ ਹਮਦਰਦੀ ਹੈ। ਉਸ ਨੇ ਕਿਹਾ ਕਿ ਗੁਰੂ ਗੱਦੀ ਲਈ ਮੇਰੀ ਕਦੇ ਇੱਛਾ ਨਹੀਂ ਰਹੀ ਅਤੇ ਨਾ ਹੀ ਮੈਂ ਅਜਿਹਾ ਸੋਚ ਸਕਦਾ ਹਾਂ। ਮੀਡੀਆ ‘ਚ ਚੱਲ ਰਹੀਆਂ ਗੱਲਾਂ ਮਨਘੜ੍ਹਤ ਹਨ।

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *