Breaking News
Home / Breaking News / ਨੋਟਬੰਦੀ ਅਤੇ ਜੀ.ਐਸ. ਟੀ. ਦਾ ਅਸਰ ਅਰਥਚਾਰੇ ਤੋਂ ਹੋਇਆ ਖ਼ਤਮ : ਜੇਤਲੀ

ਨੋਟਬੰਦੀ ਅਤੇ ਜੀ.ਐਸ. ਟੀ. ਦਾ ਅਸਰ ਅਰਥਚਾਰੇ ਤੋਂ ਹੋਇਆ ਖ਼ਤਮ : ਜੇਤਲੀ

ਨਵੀਂ ਦਿੱਲੀ, 14 ਅਕਤੂਬਰ (ਪੱਤਰ ਪ੍ਰੇਰਕ) : ਅਮਰੀਕਾ ‘ਚ ਇਕ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਅਰੁਣ ਜੇਤਲੀ ਨੇ ਕਿਹਾ ਕਿ ਸਰਕਾਰ ਦੇ ਹੁਣ ਤਕ ਦੇ ਸੁਧਾਰਵਾਦੀ ਕਦਮਾਂ ਨਾਲ ਅਰਥਵਿਵਸਥਾ ਮਜ਼ਬੂਤ, ਟਿਕਾਊ ਅਤੇ ਸੰਤੁਲਤ ਵਿਕਾਸ ਹਾਸਲ ਕਰਨ ਦੇ ਕੰਢੇ ‘ਤੇ ਹੈ। ਇਸ ਦਾ ਮਤਲਬ ਹੈ ਕਿ ਨੋਟਬੰਦੀ ਅਤੇ ਜੀ. ਐੱਸ. ਟੀ. ਕਾਰਨ ਅਰਥਵਿਵਸਥਾ ‘ਚ ਆਈ ਸੁਸਤੀ ਖਤਮ ਹੋ ਚੁੱਕੀ ਹੈ। ਵਿੱਤ ਮੰਤਰੀ ਦਾ ਇਹ ਬਿਆਨ ਉਦਯੋਗਿਕ ਉਤਪਾਦਨ ਦੇ ਚੰਗੇ ਅੰਕੜੇ ਆਉਣ ਤੋਂ ਬਾਅਦ ਆਇਆ ਹੈ। ਅਗਸਤ ‘ਚ ਉਦਯੋਗਿਕ ਉਤਪਾਦਨ 0.9 ਫੀਸਦੀ ਦੇ ਮੁਕਾਬਲੇ 4.3 ਫੀਸਦੀ ਰਿਹਾ, ਜਿਸ ਤੋਂ ਪਤਾ ਚੱਲਦਾ ਹੈ ਕਿ ਜੀ. ਐੱਸ. ਟੀ. ਲਾਗੂ ਕੀਤੇ ਜਾਣ ਨਾਲ ਜੁੜੇ ਮਸਲਿਆਂ ਦਾ ਅਸਰ ਘੱਟ ਹੋ ਰਿਹਾ ਹੈ।

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *