Breaking News
Home / Breaking News / ਅਮਿਤ ਸ਼ਾਹ ਦੇ ਬੇਟੇ ਵੱਲੋਂ 100 ਕਰੋੜ ਦਾ ਮਾਣਹਾਨੀ ਮੁਕੱਦਮਾ ਦਾਇਰ

ਅਮਿਤ ਸ਼ਾਹ ਦੇ ਬੇਟੇ ਵੱਲੋਂ 100 ਕਰੋੜ ਦਾ ਮਾਣਹਾਨੀ ਮੁਕੱਦਮਾ ਦਾਇਰ

ਅਹਿਮਦਾਬਾਦ, 9 ਅਕਤੂਬਰ (ਪੱਤਰ ਪ੍ਰੇਰਕ) : ਭਾਜਪਾ ਮੁਖੀ ਅਮਿਤ ਸ਼ਾਹ ਦਾ ਬੇਟੇ ਜੈ ਸ਼ਾਹ ਨੇ ਅੱਜ ਵੈੱਬਸਾਈਟ ‘ਦ ਵਾਇਰ’ ਦੇ ਸੰਪਾਦਕ ਸਣੇ ਸੱਤ ਲੋਕਾਂ ਖਿਲਾਫ 100 ਕਰੋੜ ਦੀ ਮਾਣਹਾਨੀ ਦਾ ਕੇਸ ਠੋਕ ਦਿੱਤਾ ਹੈ। ‘ਦ ਵਾਇਰ’ ਨੇ ਉਨ੍ਹਾਂ ਦੀ ਕੰਪਨੀ ਦੇ ਟਰਨਓਵਰ ਵਿੱਚ ਬੰਪਰ ਉਛਾਲ ਦੀ ਰਿਪੋਰਟ ਛਾਪੀ ਸੀ। ‘ਦ ਵਾਇਰ’ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਸੀ ਕਿ ਭਾਜਪਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਘਾਟੇ ਵਿੱਚ ਚੱਲ ਰਹੀ ਜੈ ਸ਼ਾਹ ਦੀ ਕੰਪਨੀ ਦੇ ਟਰਨਓਵਰ ਵਿੱਚ ਇੱਕ ਸਾਲ ਵਿੱਚ 16,000 ਗੁਣਾ ਤੱਕ ਇਜ਼ਾਫਾ ਹੋਇਆ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *