Breaking News
Home / Breaking News / ਬਠਿੰਡਾ, ਰਾਮਪੁਰਾ ਤੇ ਬੱਲੂਆਣਾ ਸਥਿਤ ਘਰਾਂ ‘ਚ ਕੀਤੀ ਕਈ ਘੰਟੇ ਜਾਂਚ ਪੜਤਾਲ

ਬਠਿੰਡਾ, ਰਾਮਪੁਰਾ ਤੇ ਬੱਲੂਆਣਾ ਸਥਿਤ ਘਰਾਂ ‘ਚ ਕੀਤੀ ਕਈ ਘੰਟੇ ਜਾਂਚ ਪੜਤਾਲ

ਬਠਿੰਡਾ, 5 ਅਕਤੂਬਰ (ਜਸਵਿੰਦਰ ਸਿੰਘ ਅਰੋੜਾ): ਬਲਾਤਕਾਰ ਦੇ ਦੋਸ਼ ਹੇਠ ਸੋਨਾਰੀਆ ਜੇਲ੍ਹ ‘ਚ ਬੰਦ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਮੂੰਹਬੋਲੀ ਬੇਟੀ ਅਤੇ ਪੰਚਕੂਲਾ ਦੰਗਿਆਂ ‘ਚ ਮੁੱਖ ਦੋਸ਼ੀ ਨਾਮਜ਼ਦ ਕੀਤੀ ਹਨੀਪ੍ਰੀਤ ਅਤੇ ਉਸਦੀ ਸਾਥੀ ਸੁਖਦੀਪ ਕੌਰ ਨੂੰ ਪੰਚਕੂਲਾ ਪੁਲਿਸ ਰਿਮਾਂਡ ਦੌਰਾਨ ਰਾਮਪੁਰਾ, ਬਠਿੰਡਾ ਵਿਖੇ ਡੇਰਾ ਮੁਖੀ ਦੇ ਡਰਾਇਵਰ ਇਕਬਾਲ ਸਿੰਘ ਦੇ ਚਾਚਾ ਨੈਬ ਸਿੰਘ ਦੀ ਗਣੇਸ਼ਾ ਬਸਤੀ ਗਲੀ ਨੰ 5 ਦੀ ਰਿਹਾਇਸ਼ ‘ਤੇ ਛਾਣਬੀਣ ਕਰਨ ਅਤੇ ਇਸ ਕੇਸ ਵਿੱਚ ਹੋਰ ਸਬੂਤ ਇਕੱਠੇ ਕਰਨ ਲਈ ਲੈਕੇ ਆਈ ਤੇ ਕਈ ਘੰਟੇ ਗੁਪਤ ਜਾਂਚ ਕਰਨ ਤੋ ਬਾਅਦ ਬੱਲੂਆਣਾ ਵਿਖੇ ਲੈ ਕੇ ਗਈ ਜਿਥੇ ਕਈ ਦਿਨ ਹਨੀਪ੍ਰੀਤ ਠਹਿਰੀ ਹੋਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *