Breaking News
Home / Breaking News / ਇੱਕੋ ਪਰਿਵਾਰ ਦੇ 5 ਮੈਂਬਰਾਂ ਸਮੇਤ ਮਹਿੰਦਰਾ ਪਿਕਅੱਪ ਭਾਖੜਾ ‘ਚ ਡਿੱਗੀ

ਇੱਕੋ ਪਰਿਵਾਰ ਦੇ 5 ਮੈਂਬਰਾਂ ਸਮੇਤ ਮਹਿੰਦਰਾ ਪਿਕਅੱਪ ਭਾਖੜਾ ‘ਚ ਡਿੱਗੀ

ਕੀਰਤਪੁਰ ਸਾਹਿਬ, 30 ਸਤੰਬਰ (ਬੁੱਧ ਸਿੰਘ ਰਾਣਾ) : ਇੱਥੋ ਦੇ ਨੇੜਲੇ ਭਾਖੜਾ ਨਹਿਰ ਵਿੱਚ ਪਿੰਡ ਝਿੰਜੜੀ ਲਾਗੇ ਤਿੰਨ ਬੱੱਚਿਆਂ ਸਮੇਤ ਪਰਿਵਾਰ ਦੇ ਪੰੰਜ ਜੀਆ ਦਾ ਡੁੱੱਬਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਸਥਾਨਕ ਪੁਲਿਸ ਵਲੋ ਗੋਤਾਖੋਰਾਂ ਮਦਦ ਨਾਲ ਪਿੰਡ ਝਿੰਜੜੀ ਲਾਗੇ ਪਿਕਪ ਗੱੱਡੀ ਅਤੇ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ ਅਤੇ ਬਾਕੀ ਚਾਰਾਂ ਦੀ ਭਾਲ ਜਾਰੀ ਹੈ ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਅਨੰਦਪੁਰ ਸਾਹਿਬ ਦੇ ਐਸ.ਐਚ.ਓ ਅਤੇ ਤਹਿਸੀਲਦਾਰ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਇੱਥੋਂ ਦੇ ਨੇੜਲਾ ਪਿੰਡ ਧਨੇੜਾ ਦੇ ਵਾਸੀ ਰਾਮਪਾਲ ਪੁੱਤਰ ਰਾਮ ਲਾਲ (32) ਸਾਲ ਆਪਣੀ ਪਤਨੀ ਚਰਨੋ ਦੇਵੀ (28) ਪੁੱਤਰੀ ਨੀਸ਼ਾ (8) ਪੁੱਤਰੀ ਮਨੂ (4) ਅਤੇ ਤਿੰਨ ਮਹੀਨੇ ਦਾ ਮਾਸੂਮ ਬੇਟਾ ਹਰਪ੍ਰੀਤ 28 ਸਤੰਬਰ ਨੂੰ ਆਪਣੀ ਮਹਿੰਦਰਾ ਪਿਕਪ ਤੇ ਸਵਾਰ ਹੋ ਕੇ ਨਹਿਰੀ ਰਸਤੇ ਰਾਹੀਂ ਹਿਮਾਚਲ ਪ੍ਰਦੇਸ਼ ਦੇ ਪਿੰਡ ਲਖਣੋ ਜਾ ਰਿਹਾ ਸੀ ।

About admin

Check Also

ਕਾਂਗਰਸ ਨਾਲ ਸੱਤਾ ‘ਚ 30-30 ਮਹੀਨੇ ਦੀ ਹਿੱਸੇਦਾਰੀ ਕੁਮਾਰਸਵਾਮੀ ਨੂੰ ਨਾਮਨਜ਼ੂਰ

ਦਿੱਲੀ ‘ਚ ਰਾਹੁਲ-ਸੋਨੀਆ ਨਾਲ ਮੁਲਾਕਾਤ ਕਰਕੇ ਸਹੁੰ ਚੁੱਕ ਸਮਾਗਮ ਲਈ ਦਿੱਤਾ ਸੱਦਾ ਚੜ੍ਹਦੀਕਲਾ ਬਿਊਰੋ ================ …

Leave a Reply

Your email address will not be published. Required fields are marked *