Breaking News
Home / Breaking News / ਰੱਖਿਆ ਮੰਤਰੀ ਵੱਲੋਂ ਜੈਸਲਮੇਰ ‘ਚ ਫ਼ੌਜੀ ਤਿਆਰੀਆਂ ਦਾ ਜਾਇਜ਼ਾ

ਰੱਖਿਆ ਮੰਤਰੀ ਵੱਲੋਂ ਜੈਸਲਮੇਰ ‘ਚ ਫ਼ੌਜੀ ਤਿਆਰੀਆਂ ਦਾ ਜਾਇਜ਼ਾ

ਜੈਸਲਮੇਰ, 23 ਸਤੰਬਰ (ਪੱਤਰ ਪ੍ਰੇਰਕ) : ਦੇਸ਼ ਦੀ ਨਵੀਂ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ਨੀਵਾਰ ਨੂੰ ਜੈਸਲਮੇਰ ਦੀ ਪੋਖਰਨ ਫੀਲਡ ਫਾਇਰਿੰਗ ਰੇਂਜ਼ ‘ਚ ਭਾਰਤੀ ਫੌਜ ਦੀ ਰਣਨੀਤਿਕ ਤਾਕਤ ਨੂੰ ਹੋਰ ਮਜ਼ਬੂਤ ਕਰਨ ਅਤੇ ਉਸ ਦੀ ਭਵਿੱਖ ‘ਚ ਜ਼ਰੂਰਤਾਂ ਨੂੰ ਪੂਰਾ ਕਰਨ ਲਈ  ਫੌਜੀ ਤਿਆਰੀਆਂ ਦਾ ਜਾਇਜ਼ਾ ਲਿਆ। ਜਿਥੇ ਰੱਖਿਆ ਮੰਤਰੀ ਨੇ ਪੋਖਰਨ ਫੀਲਡ ਫਾਇਰਿੰਗ ਰੇਂਜ਼ ਦੇ ਖੇਤੋਲਾਈ ਇਲਾਕੇ ‘ਚ ਵਿਸ਼ਵ ‘ਚ ਹੁਣ ਤੱਕ ਸਭ ਤੋਂ ਲੰਬੀ ਦੂਰੀ ‘ਤੇ ਮਾਰਕ ਕਰਨ ਵਾਲੀ ਡੀ.ਆਰ. ਡੀ.ਓ. ਪੂਨਾ ਵੱਲੋਂ ਵਿਕਸਿਤ ਦੇਸੀਗੰਨ ਏ.ਟੀ.ਏ.ਜੀ.ਐਮ. ਦੀ ਸਭ ਤੋਂ ਦੂਰੀ ‘ਤੇ ਸਫਲਤਾਪੂਰਵਕ ਟਾਰਗੇਟ ਹਿੱਟ ਕਰਨ ਦਾ ਨਜ਼ਾਰਾ ਦੇਖਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਸ ਗੰਨ ਬਾਰੇ ‘ਚ ਡੀ.ਆਰ.ਡੀ.ਓ. ਅਤੇ ਨਿੱਜੀ ਕੰਪਨੀ ਦੇ ਵਿਸ਼ੇਸ਼ਤਾਵਾਂ ਨਾਲ ਫੀਡਬੈਕ ਵੀ ਲਿਆ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *