Breaking News
Home / Breaking News / ਮਿਆਂਮਾਰ ‘ਚ ਜਾਰੀ ਕਤਲੇਆਮ ਅਤੇ ਉਥਲ-ਪੁਥਲ ਬਾਰੇ ਬੋਲੀ ਸਟੇਟ ਕੌਂਸਲਰ

ਮਿਆਂਮਾਰ ‘ਚ ਜਾਰੀ ਕਤਲੇਆਮ ਅਤੇ ਉਥਲ-ਪੁਥਲ ਬਾਰੇ ਬੋਲੀ ਸਟੇਟ ਕੌਂਸਲਰ

ਰੋਹਿੰਗਿਆ ਮੁਸਲਮਾਨ ਨੇ ਅਤਿਵਾਦੀ ਘਟਨਾਵਾਂ ‘ਚ ਸ਼ਾਮਲ : ਆਂਗ ਸਾਨ ਸੂ ਕੀ
ਯੰਗੂਨ, 19 ਸਤੰਬਰ19 ਸਤੰਬਰ (ਚੜ੍ਹਦੀਕਲਾ ਬਿਊਰੋ) : ਰੋਹਿੰਗਿਆ ਮੁਸਲਮਾਨਾਂ ਦੇ ਮੁੱਦੇ ‘ਤੇ ਮਿਆਂਮਾਰ ਨੇ ਆਖਰ ਆਪਣੀ ਚੁੱਪੀ ਤੋੜ ਦਿੱਤੀ ਹੈ। ਮਿਆਂਮਾਰ ਦੀ ਸਟੇਟ ਕੌਂਸਲਰ ਆਂਗ ਸਾਨ ਸੂ ਕੀ ਨੇ ਦੇਸ਼ ਦੇ ਨਾਂ ਸੰਬੋਧਨ ‘ਚ ਕਿਹਾ, “ਮਿਆਂਮਾਰ ਅੱਤਵਾਦੀਆਂ ਨਾਲ ਲੜ ਰਿਹਾ ਹੈ। ਰੋਹਿੰਗਿਆ ਨੇ ਬੇਗੁਨਾਹ ਲੋਕਾਂ ‘ਤੇ ਹਮਲੇ ਕੀਤੇ। ਅਸੀਂ ਸ਼ਾਂਤੀ ਬਣਾਈ ਰੱਖਣ ਦੀ ਹਰ ਕੋਸ਼ਿਸ਼ ਕੀਤੀ ਪਰ ਪੁਲਿਸ ‘ਤੇ ਹਮਲੇ ਕੀਤੇ ਗਏ।” ਉਨ੍ਹਾਂ ਕਿਹਾ, “ਬੇਘਰ ਹੋਏ ਲੋਕਾਂ ਦਾ ਸਾਨੂੰ ਦੁੱਖ ਹੈ ਪਰ ਦੇਸ਼ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਮਿਆਂਮਾਰ ਨੇ ਰੋਹਿੰਗਿਆ ਲੋਕਾਂ ਨੂੰ ਵਸੀਲਾ ਦਿੱਤਾ ਪਰ ਨਤੀਜਾ ਕੀ ਨਿਕਲਿਆ।” ਉਨ੍ਹਾਂ ਕਿਹਾ, “ਅਸੀਂ ਆਪਣੇ ਨਿਖੇਧੀ ਤੋਂ ਡਰਣ ਵਾਲੇ ਨਹੀਂ। ਸੂ ਕੀ ਨੇ ਕਿਹਾ ਕਿ ਜਿਹੜੇ ਲੋਕ ਮਿਆਂਮਾਰ ਵਾਪਸ ਆਉਣਾ ਚਾਹੁੰਦੇ ਹਨ, ਅਸੀਂ ਉਨ੍ਹਾਂ ਲਈ ਰਿਫਿਊਜ਼ੀ ਵੈਰੀਫਿਕੇਸ਼ਨ ਦਾ ਪ੍ਰੋਸੈਸ ਸ਼ੁਰੂ ਕਰਾਂਗੇ।” ਸੂ ਕੀ ਨੇ ਕਿਹਾ ਕਿ ਮਿਆਂਮਾਰ ਇੱਕ ਉਲਝਿਆ ਮੁਲਕ ਹੈ। ਲੋਕਾਂ ਨੂੰ ਉਨ੍ਹਾਂ ਤੋਂ ਉਮੀਦਾਂ ਹਨ। ਅਸੀਂ ਉਨ੍ਹਾਂ ਦੀ ਹਰ ਪ੍ਰੇਸ਼ਾਨੀ ਦਾ ਹਲ ਘੱਟੋ-ਘੱਟ ਵਕਤ ‘ਚ ਕਰਾਂਗੇ। ਦੇਸ਼ ਭਰ ‘ਚੋਂ ਬਾਹਰ ਕੱਢੇ ਜਾ ਰਹੇ ਰੋਹਿੰਗਿਆ

About admin

Check Also

ਗੁਜਰਾਤ ਮਗਰੋਂ ਪੰਜਾਬ ‘ਚ ਮਰੀਜ਼ਾਂ ਨੂੰ ਚੜੇਗਾ ਬੱਕਰੀ ਦਾ ਖ਼ੂਨ

ਚੜ੍ਹਦੀਕਲਾ ਬਿਊਰੋ ================ ਲੁਧਿਆਣਾ, 20 ਮਈ : ਲੁਧਿਆਣਾ ਦੇ ਸਰਕਾਰੀ ਆਯੁਰਵੈਦਿਕ ਹਸਪਤਾਲ ਵਿੱਚ ਥੈਲੇਸੀਮੀਆ ਦੇ …

Leave a Reply

Your email address will not be published. Required fields are marked *