Breaking News
Home / Breaking News / ਭਾਰਤ ਵੱਲੋਂ ਪ੍ਰਿਥਵੀ 2 ਮਿਜ਼ਾਈਲ ਦਾ ਸਫ਼ਲ ਪ੍ਰੀਖਣ

ਭਾਰਤ ਵੱਲੋਂ ਪ੍ਰਿਥਵੀ 2 ਮਿਜ਼ਾਈਲ ਦਾ ਸਫ਼ਲ ਪ੍ਰੀਖਣ

ਓਡੀਸ਼ਾ, 2 ਜੂਨ (ਪੱਤਰ ਪ੍ਰੇਰਕ) : ਭਾਰਤ ਨੇ ਸ਼ੁੱਕਰਵਾਰ ਨੂੰ ਪਰਮਾਣੂੰ ਸਮਰੱਥ ਸੰਪੰਨ ਅਤੇ ਸਵਦੇਸ਼ੀ ਪ੍ਰਿਥਵੀ 2 ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਹੈ। ਇਹ ਪ੍ਰੀਖਣ ਓਡੀਸ਼ਾ ਦੇ ਚਾਂਦੀਪੁਰ ਪ੍ਰੀਖਣ ਰੇਂਜ ਤੋਂ ਸ਼ੁੱਕਰਵਾਰ ਦੀ ਸਵੇਰ 10.56 ਵਜੇ ਕੀਤਾ ਗਿਆ। ਇਸ ਪ੍ਰੀਖਣ ਨਾਲ ਬੈਲਿਸਟਿਕ ਮਿਜ਼ਾਈਲ ਦੀ ਦੁਨੀਆ ‘ਚ ਭਾਰਤ ਇਕ ਕਦਮ ਹੋਰ ਅੱਗੇ ਵਧ ਗਿਆ ਹੈ। ਇਹ ਮਿਜ਼ਾਈਲ ਐਲੂਮੀਨੀਅਨ ਮਿਸ਼ਰ ਧਾਤੂ ਨਾਲ ਬਣੀ ਹੋਈ ਹੈ ਅਤੇ ਇਸ ਦੇ ਪੱਖਿਆਂ ਨੂੰ ਮੈਗਨੀਸ਼ੀਅਮ ਨਾਲ ਬਣਾਇਆ ਗਿਆ ਹੈ। ਇਸ ਮਿਜ਼ਾਈਲ ਨੂੰ ਭਾਰਤੀ ਫੌਜ ਦੇ 333- ਮਿਜ਼ਾਈਲ ਰੈਜੀਮੈਂਟ ‘ਚ ਸ਼ਾਮਲ ਕੀਤਾ ਗਿਆ ਹੈ। ਇਹ ਮਿਜ਼ਾਈਲ ਕਰੀਬ 30 ਕਿਲੋਮੀਟਰ ਦੀ ਉੱਚਾਈ ‘ਤੇ ਪੁੱਜ ਸਕਦਾ ਹੈ, ਇਸ ਦੇ ਨਾਲ ਹੀ 80 ਡਿਗਰੀ ਦੇ ਟੀਮ ਨੂੰ ਭੇਦ ਸਕਦਾ ਹੈ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *