Homeਸੰਸਾਰਪਾਕਿਸਤਾਨ ਦੇ ਬਲੋਚਿਸਤਾਨ ‘ਚ ਹੋਇਆ ਵੱਡਾ ਧਮਾਕਾ,12 ਮਜ਼ਦੂਰਾਂ ਦੀ ਹੋਈ ਮੌਤ ਸੰਸਾਰ ਪਾਕਿਸਤਾਨ ਦੇ ਬਲੋਚਿਸਤਾਨ ‘ਚ ਹੋਇਆ ਵੱਡਾ ਧਮਾਕਾ,12 ਮਜ਼ਦੂਰਾਂ ਦੀ ਹੋਈ ਮੌਤ By Ritika March 21, 2024 0 97 Share FacebookTwitterPinterestWhatsApp ਪੇਸ਼ਾਵਰ : ਪਾਕਿਸਤਾਨ (Pakistan) ਦੇ ਬਲੋਚਿਸਤਾਨ (Balochistan) ‘ਚ ਹਰਨਈ ਜ਼ਿਲ੍ਹੇ ਦੇ ਜ਼ਰਦਾਲੋ ਇਲਾਕੇ ‘ਚ ਕੋਲੇ ਦੀ ਖਾਨ ‘ਚ ਧਮਾਕੇ ‘ਚ 12 ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ 6 ਨੂੰ ਬਚਾ ਲਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਧਮਾਕਾ ਬੀਤੇ ਦਿਨ ਮੀਥੇਨ ਗੈਸ ਦੇ ਲੀਕ ਹੋਣ ਕਾਰਨ ਹੋਇਆ। ਅਧਿਕਾਰੀਆਂ ਮੁਤਾਬਕ ਧਮਾਕੇ ਤੋਂ ਬਾਅਦ 18 ਮਜ਼ਦੂਰ ਖਾਨ ‘ਚ ਫਸ ਗਏ। ਬਚਾਅ ਮੁਹਿੰਮ ਚਲਾਈ ਗਈ ਪਰ ਇਨ੍ਹਾਂ ਵਿੱਚੋਂ ਸਿਰਫ਼ ਛੇ ਨੂੰ ਹੀ ਬਚਾਇਆ ਜਾ ਸਕਿਆ ਜਦਕਿ ਬਾਕੀ 12 ਮਜ਼ਦੂਰਾਂ ਦੀ ਮੌਤ ਹੋ ਗਈ। ਬਚਾਏ ਗਏ ਕਰਮਚਾਰੀ ਬੇਹੋਸ਼ ਪਾਏ ਗਏ। ਬਲੋਚਿਸਤਾਨ ਦੇ ਮੁੱਖ ਖਾਣਾਂ ਦੇ ਇੰਸਪੈਕਟਰ ਅਬਦੁਲ ਗਨੀ ਬਲੋਚ ਨੇ ਕਿਹਾ ਕਿ ਰਾਤ ਭਰ ਖਾਨ ਵਿੱਚ ਮੀਥੇਨ ਗੈਸ ਇਕੱਠੀ ਹੋ ਗਈ ਅਤੇ ਧਮਾਕਾ ਹੋਇਆ। ਮਾਈਨਿੰਗ ਦੇ ਸੂਬਾਈ ਡਾਇਰੈਕਟਰ ਜਨਰਲ ਅਬਦੁੱਲਾ ਸ਼ਾਹਵਾਨੀ ਨੇ ਵੀ ਕਵੇਟਾ ਤੋਂ ਕਰੀਬ 80 ਕਿਲੋਮੀਟਰ ਦੂਰ ਖਦਾਨ ‘ਚ ਧਮਾਕੇ ‘ਚ 12 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। TagsBalochistanPakistan Share FacebookTwitterPinterestWhatsApp Previous articleਰੂਮੇਨ ਰਾਦੇਵ ਨੇ ਐਮਵੀ ਰੌਏਨ ਦੇ ਸਫ਼ਲ ਬਚਾਅ ਕਾਰਜ ਲਈ ਦ੍ਰੋਪਦੀ ਮੁਰਮੂ ਦਾ ਕੀਤਾ ਧੰਨਵਾਦNext articleਲੁਧਿਆਣਾ ‘ਚ ਗੰਦੇ ਨਾਲੇ ਚੋਂ ਹੋਈ ਔਰਤ ਦੀ ਲਾਸ਼ ਬਰਾਮਦ Ritikahttp://charhdikala.com RELATED ARTICLES ਸੰਸਾਰ ਸਕਾਟਲੈਂਡ ‘ਚ ਦੋ ਭਾਰਤੀ ਵਿਦਿਆਰਥੀਆਂ ਦੀ ਡੁੱਬਣ ਕਾਰਨ ਹੋਈ ਮੌਤ April 19, 2024 ਸੰਸਾਰ ਕੈਨੇਡਾ ਸਰਕਾਰ ਨੇ ਡਿਪਲੋਮੈਟਿਕ ਮਿਸ਼ਨ ‘ਚ ਤਾਇਨਾਤ ਭਾਰਤੀ ਕਰਮਚਾਰੀਆਂ ਨੂੰ ਲੈ ਕੇ ਲਿਆ ਇਹ ਵੱਡਾ ਫ਼ੈਸਲਾ April 13, 2024 ਸੰਸਾਰ ਅਮਰੀਕਾ ਨੇ ਯੂਕਰੇਨ ਨੂੰ 13 ਕਰੋੜ ਡਾਲਰ ਤੋਂ ਵੱਧ ਦੀ ਸਹਾਇਤਾ ਦੇਣ ਦਾ ਕੀਤਾ ਐਲਾਨ April 10, 2024 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਦੋਸਤ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ April 20, 2024 ਸਲਮਾਨ ਖਾਨ ਦੇ ਘਰ ਤੋਂ ਲਾਰੈਂਸ ਬਿਸ਼ਨੋਈ ਦੇ ਨਾਮ ‘ਤੇ ਦੋ ਵਾਰ ਬੁੱਕ ਕਰਵਾਈ ਗਈ ਕੈਬ April 20, 2024 ਭਾਰੀ ਤੂਫ਼ਾਨ ‘ਚ ਫਤਿਹਗੜ੍ਹ ਸਾਹਿਬ ਪਹੁੰਚੇ ਸੀ.ਐਮ ਮਾਨ, ਕੀਤੇ ਵੱਡੇ ਐਲਾਨ April 20, 2024 Today’s Horoscope 20 April 2024 : ਜਾਣੋ ਆਪਣਾ ਅੱਜ ਦਾ ਰਾਸ਼ੀਫਲ April 20, 2024 Load more Recent Comments