Breaking News
Home / India / ਸ਼ਸ਼ੀਕਲਾ ਬਣੇਗੀ ਤਾਮਿਲਨਾਡੂ ਦੀ ਨਵੀਂ ਮੁੱਖ ਮੰਤਰੀ

ਸ਼ਸ਼ੀਕਲਾ ਬਣੇਗੀ ਤਾਮਿਲਨਾਡੂ ਦੀ ਨਵੀਂ ਮੁੱਖ ਮੰਤਰੀ

ਚੇਨਈ, 5 ਫਰਵਰੀ (ਚ.ਨ.ਸ) ਤਾਮਿਲਨਾਡੂ ਦੀ ਸੱਤਾਧਾਰੀ ਏ.ਆਈ.ਐੱਮ. ਕੇ ਦੀ ਜਨਰਲ ਸਕੱਤਰ ਵੀ.ਕੇ ਸ਼ਸ਼ੀਕਲਾ ਨੂੰ ਅੱਜ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਹੈ। ਹੁਣ ਤਾਮਿਲਨਾਡੂ ‘ਚ ਬਦਲਦੇ ਹਾਲਾਤਾਂ ਦਰਮਿਆਨ ਮੌਜੂਦਾ ਮੁੱਖ ਮੰਤਰੀ ਪੰਨੀਰਸੇਲਵਮ ਦੀ ਛੁੱਟੀ ਹੋਣੀ ਨਿਸ਼ਚਿਤ ਹੋ ਗਈ ਹੈ। ਚੇਨਈ ‘ਚ ਪਾਰਟੀ ਦਫਤਰ ‘ਤੇ ਵਿਧਾਇਕਾਂ ਦੀ ਬੈਠਕ ਹੋ ਰਹੀ ਹੈ, ਜਿਸ ‘ਚ ਤਾਮਿਲਨਾਡੂ ਦੇ ਸੀ.ਐੱਮ ਪੰਨੀਰਸੇਲਵਮ ਨੇ ਸ਼ਸ਼ੀਕਲਾ ਨੂੰ ਵਿਧਾਇਕ ਦਲ ਦਾ ਨੇਤਾ ਬਣਾਉਣ ਦਾ ਪ੍ਰਸਤਾਵ ਦਿੱਤਾ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *