Breaking News
Home / India

India

ਪੰਜਾਬ ਤੋਂ ਲਾਂਭੇ ਕੀਤੇ ਸੰਜੇ ਸਿੰਘ ਨੂੰ ਰਾਜ ਸਭਾ ਭੇਜਣ ਦੀ ਤਿਆਰੀ

ਨਵੀਂ ਦਿੱਲੀ, 30 ਦਸੰਬਰ (ਪੱਤਰ ਪ੍ਰੇਰਕ) : ਰਾਜ ਸਭਾ ਚੋਣਾਂ ‘ਤੇ ਆਮ ਆਦਮੀ ਪਾਰਟੀ ਵਿੱਚ ਮੱਚੇ ਘਮਸਾਣ ਦੌਰਾਨ ਇੱਕ ਨਾਂਅ ਦਾ ਫੈਸਲਾ ਹੋ ਗਿਆ ਹੈ। ਸੂਤਰਾਂ ਮੁਤਾਬਕ ਪਾਰਟੀ ਨੇ ਸੰਜੇ ਸਿੰਘ ਦੇ ਨਾਂਅ ‘ਤੇ ਮੋਹਰ ਲਗਾ ਦਿੱਤੀ ਹੈ। ਬਾਕੀ ਦੋ ਨਾਵਾਂ ਤੇ ਹਾਲੇ ਵੀ ਮੰਥਨ ਜਾਰੀ ਹੈ। ਸੂਤਰਾਂ ਮੁਤਾਬਿਕ ਸੰਜੇ …

Read More »

ਯੂ.ਪੀ. ਦੇ ਮਦਰਸੇ ‘ਚੋਂ 51 ਕੁੜੀਆਂ ਛੁਡਵਾਈਆਂ, ਮੈਨੇਜਰ ਗ੍ਰਿਫ਼ਤਾਰ

ਲਖਨਊ, 30 ਦਸੰਬਰ (ਪੱਤਰ ਪ੍ਰੇਰਕ) : ਉੱਤਰ ਪ੍ਰਦੇਸ਼ ਦੀ ਰਾਜਧਾਨੀ ਦੇ ਇੱਕ ਮਦਰਸੇ ਵਿੱਚਂੋ ਬੰਧਕ ਬਣਾ ਕੇ ਰੱਖੀਆਂ 51 ਕੁੜੀਆਂ ਨੂੰ ਯੂ.ਪੀ. ਪੁਲਿਸ ਨੇ ਛੁਡਵਾਇਆ ਹੈ। ਨਾਲ ਹੀ ਮਦਰਸੇ ਦੇ ਪ੍ਰਬੰਧਕ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਆਜ਼ਾਦ ਕਰਵਾਈਆਂ ਗਈਆਂ ਕੁੜੀਆਂ ਦਾ ਇਲਜ਼ਾਮ ਹੈ ਕਿ ਮੈਨੇਜਰ ਉਨਾਂ ਨਾਲ ਚੰਗਾ …

Read More »

ਲੋਕ ਸਭਾ ‘ਚ ਤਿੰਨ ਤਲਾਕ ਬਿੱਲ ਪਾਸ

ਨਵੀਂ ਦਿੱਲੀ, 28 ਦਸੰਬਰ (ਚੜ੍ਹਦੀਕਲਾ ਬਿਊਰੋ) : ਤਿੰਨ ਤਲਾਕ ‘ਤੇ ਹੁਣ ਤਕ ਦੇ ਸਾਰੇ ਸੋਧ ਖਾਰਿਜ ਕਰਦੇ ਹੋਏ ਲੋਕ ਸਭਾ ‘ਚ ਬਿੱਲ ਪਾਸ ਕਰ ਦਿੱਤਾ ਗਿਆ ਹੈ। ਬਿੱਲ ‘ਚ ਹੁਣ ਤਕ 20 ਸੋਧ ਦੀ ਮੰਗ ਕੀਤੀ ਗਈ ਸੀ ਪਰ ਉਨ੍ਹਾਂ ਨੂੰ ਖਾਰਜ ਕਰ ਦਿੱਤਾ ਗਿਆ। ਹਾਲ ਹੀ ‘ਚ ਏ. ਆਈ. …

Read More »

ਕਾਂਗਰਸ ਦਾ ਸਥਾਪਨਾ ਦਿਵਸ ਮਨਾਇਆ ਭਾਜਪਾ ਸਿਆਸੀ ਫ਼ਾਇਦੇ ਲਈ ਲੈਂਦੀ ਹੈ ਝੂਠ ਦਾ ਸਹਾਰਾ: ਰਾਹੁਲ

ਨਵੀਂ ਦਿੱਲੀ, 28 ਦਸੰਬਰ (ਪੱਤਰ ਪ੍ਰੇਰਕ) :ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਭਾਜਪਾ ‘ਤੇ ਨਿਸ਼ਾਨਾ ਲਾਉਂਦਿਆਂ ਇਲਜ਼ਾਮ ਲਾਇਆ ਕਿ ਭਾਜਪਾ ਦੇਸ਼ ਦੇ ਸੰਵਿਧਾਨ ‘ਤੇ ਹਮਲਾ ਕਰ ਰਹੀ ਹੈ। ਰਾਜਨੀਤਕ ਫਾਇਦੇ ਲਈ ਝੂਠ ਦਾ ਸਹਾਰਾ ਵੀ ਲੈਂਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਦਾ ਮੁੱਖ ਸਿਧਾਂਤ ਸੱਚ ਹੈ। ਕਾਂਗਰਸ ਦੇ ਸਥਾਪਨਾ …

Read More »

ਜੈਰਾਮ ਠਾਕੁਰ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

11 ਮੰਤਰੀਆਂ ਨੇ ਵੀ ਲਿਆ ਹਲਫ਼ ਸ਼ਿਮਲਾ, 27 ਦਸੰਬਰ (ਪੱਤਰ ਪ੍ਰੇਰਕ) : ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਇਤਿਹਾਸਕ ਰਾਜ ਮੈਦਾਨ ਵਿੱਚ ਅੱਜ ਜੈਰਾਮ ਠਾਕੁਰ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਬੀ.ਜੇ.ਪੀ. ਪ੍ਰਧਾਨ ਅਮਿਤ ਸ਼ਾਹ ਸਣੇ ਕਈ ਕੇਂਦਰੀ ਮੰਤਰੀ ਤੇ ਸੂਬਿਆਂ …

Read More »

2ਜੀ ਮਾਮਲੇ ‘ਚ ਏ.ਰਾਜਾ, ਕਨਿਮੋਝੀ ਸਮੇਤ ਸਾਰੇ ਦੋਸ਼ੀ ਬਰੀ

ਸੀ.ਬੀ.ਆਈ. ਕਰੇਗੀ ਸਪੈਸ਼ਲ ਕੋਰਟ ਦੇ ਫ਼ੈਸਲੇ ਖਿਲਾਫ ਅਪੀਲ ਨਵੀਂ ਦਿੱਲੀ,21 ਦਸੰਬਰ (ਚੜ੍ਹਦੀਕਲਾ ਬਿਊਰੋ) : 2ਜੀ ਸਪੈਕਟ੍ਰਮ ਘੋਟਾਲੇ ‘ਤੇ ਸੀ. ਬੀ. ਆਈ. ਅਦਾਲਤ ਦੇ ਫੈਸਲੇ ਤੋਂ ਬਾਅਦ ਸੰਸਦ ਤੋਂ ਲੈ ਕੇ ਸੜਕ ਤਕ ਹੰਗਾਮਾ ਮਚ ਗਿਆ ਹੈ। ਵੀਰਵਾਰ ਨੂੰ ਪਟਿਆਲਾ ਹਾਊਸ ਕੋਰਟ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਸਾਬਕਾ ਦੂਰੰਸਚਾਰ ਮੰਤਰੀ ਏ. …

Read More »

ਕ੍ਰਿਕਟ ਦੇ ‘ਭਗਵਾਨ’ ਦਾ ਸੰਸਦ ‘ਚ ਅਪਮਾਨ, ਨਹੀਂ ਬੋਲਣ ਦਿੱਤਾ ਗਿਆ ਇਕ ਵੀ ਸ਼ਬਦ

ਨਵੀਂ ਦਿੱਲੀ , 21 ਦਸੰਬਰ (ਪੱਤਰ ਪ੍ਰੇਰਕ) : ‘ਭਾਰਤ ਰਤਨ’ ਅਤੇ ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਅੱਜ ਪਹਿਲੀ ਵਾਰ ਸੰਸਦ ਭਵਨ ਵਿਚ ਭਾਸ਼ਣ ਦੇਣ ਵਾਲੇ ਸਨ, ਪਰ ਸੰਸਦ ਦੀ ਕਾਰਵਾਈ 22 ਦਸੰਬਰ ਨੂੰ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਉਨ੍ਹਾਂ ਨੇ ਰਾਜ ਸਭਾ ਵਿਚ ‘ਸਚਿਨ ਰਾਈਟ ਟੂ ਪਲੇ’ …

Read More »

ਪੰਜਾਬ ਦੇ ਕਾਂਗਰਸੀ ਸਾਂਸਦਾਂ ਨੇ ਸੁਸ਼ਮਾ ਕੋਲ ਉਠਾਇਆ ਪਾਕਿ ‘ਚ ਸਿੱਖਾਂ ਦੀ ਜਬਰੀ ਧਰਮ ਤਬਦੀਲੀ ਦਾ ਮੁੱਦਾ

ਨਵੀਂ ਦਿੱਲੀ, 21 ਦਸੰਬਰ (ਪੱਤਰ ਪ੍ਰੇਰਕ) :ਪੰਜਾਬ ਦੇ ਸੰਸਦ ਮੈਂਬਰਾਂ ਨੇ ਅੱਜ ਪੰਜਾਬ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਦੀ ਅਗਵਾਈ ਵਿਚ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਤੋਂ ਪਾਕਿਸਤਾਨ ਵਿਚ ਸਿੱਖਾਂ ‘ਤੇ ਹੋ ਰਹੇ ਅਤਿਆਚਾਰ ਦੇ ਮਾਮਲੇ ਵਿਚ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ। ਸ੍ਰੀ ਜਾਖੜ ਦੀ ਅਗਵਾਈ ਵਾਲੇ ਵਫਦ …

Read More »

ਮੁਆਫ਼ੀ ਦੇ ਮੁੱਦੇ ‘ਤੇ ਰਾਜ ਸਭਾ ‘ਚ ਹੰਗਾਮਾ ਸੰਸਦ ‘ਚ ਮੋਦੀ ਤੋਂ ਮੁਆਫੀ ਦੀ ਮੰਗ ਠੀਕ ਨਹੀਂ: ਵੈਂਕੇਯਾ

ਨਵੀਂ ਦਿੱਲੀ, 20 ਦਸੰਬਰ (ਪੱਤਰ ਪ੍ਰੇਰਕ) : ਸੰਸਦ ਦੇ ਦੋਹਾਂ ਸਦਨਾਂ ‘ਚ ਬੁੱਧਵਾਰ ਨੂੰ ਹੰਗਾਮਾ ਹੋਇਆ ਜਿਸ ਦੇ ਕਾਰਨ ਰਾਜ ਸਭਾ ਦੀ ਕਾਰਵਾਈ ਨੂੰ ਮੁਅੱਤਲ ਕਰ ਦਿੱਤਾ ਗਿਆ। ਬੁੱਧਵਾਰ ਨੂੰ ਜਾਰੀ ਟਕਰਾਅ ਵਿਚਕਾਰ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਨਾਲ ਮੁਲਕਾਤਾਂ ਕਰਕੇ ਸੁਲਹ ਕਰਨ ਵੀ ਕੋਸ਼ਿਸ਼ ਕੀਤੀ …

Read More »