Breaking News
Home / Breaking News (page 5)

Breaking News

On each category you can set a Category template style, a Top post style (grids) and a module type for article listing. Also each top post style (grids) have 5 different look style. You can mix them to create a beautiful and unique category page.

ਪਾਕਿ ਦੇ ਅੰਤ੍ਰਿਮ ਪ੍ਰਧਾਨ ਮੰਤਰੀ ਹੋਣਗੇ ਨਸੀਰ-ਉਲ-ਮੁਲਕ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 28 ਮਈ : ਸੇਵਾਮੁਕਤ ਚੀਫ ਜਸਟਿਸ ਨਸੀਰ-ਉਲ-ਮੁਲਕ ਦਾ ਨਾਂ ਪਾਕਿਸਤਾਨ ਦੇ ਅੰਤ੍ਰਿਮ ਪ੍ਰਧਾਨ ਮੰਤਰੀ ਵਜੋਂ ਐਲਾਨ ਦਿੱਤਾ ਗਿਆ ਹੈ। ਪਾਕਿਸਤਾਨ ਮੀਡੀਆ ਰਿਪੋਰਟਾਂ ਮੁਤਾਬਕ ਦੇਸ਼ ਵਿੱਚ ਆਮ ਚੋਣਾਂ 25 ਜੁਲਾਈ ਨੂੰ ਹੋਣਗੀਆਂ ਤੇ ਮੌਜੂਦਾ ਅੱਬਾਸੀ ਸਰਕਾਰ ਦਾ ਕਾਰਜਕਾਲ 31 ਮਈ ਨੂੰ ਪੂਰਾ ਹੋਣ ਵਾਲਾ ਹੈ। ਪਹਿਲੀ …

Read More »

ਸਰਹੱਦ ‘ਤੇ ਉੱਠ ਰਹੇ ਨੇ ਜਨਾਜ਼ੇ ਤਾਂ ਪਾਕਿ ਨਾਲ ਗੱਲਬਾਤ ਕਿਵੇਂ: ਸੁਸ਼ਮਾ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 28 ਮਈ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਪਾਕਿਸਤਾਨ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਦੋਂ ਸੀਮਾ ‘ਤੇ ਜਨਾਜ਼ੇ ਉਠ ਰਹੇ ਹੋਣ ਤਾਂ ਗੱਲਬਾਤ ਚੰਗੀ ਨਹੀਂ ਲੱਗਦੀ। ਉਨ੍ਹਾਂ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੇ ਨਾਲ ਹਮੇਸ਼ਾ ਗੱਲਬਾਤ ਲਈ ਤਿਆਰ ਹਾਂ। ਉਨ੍ਹਾਂ ਨੇ ਕਿਹਾ …

Read More »

ਜੇ.ਡੀ.ਐਸ. ਅਤੇ  ਕਾਂਗਰਸ ‘ਚ ਹੋਇਆ ਸਰਕਾਰ ਬਣਾਉਣ ਬਾਰੇ  ਸਮਝੌਤਾ ਪਰਮੇਸ਼ਵਰ ਹੋਣਗੇ ਕਰਨਾਟਕ ਦੇ ਡਿਪਟੀ ਸੀ.ਐਮ. ਤੇ ਰਮੇਸ਼ ਵਿਧਾਨ ਸਭਾ ਸਪੀਕਰ

ਚੜ੍ਹਦੀਕਲਾ ਬਿਊਰੋ ================ ਬੰਗਲੁਰੂ, 22 ਮਈ: ਕਰਨਾਟਕ ਵਿਚ ਜੇ.ਡੀ.ਐਸ.-ਕਾਂਗਰਸ ਵੱਲੋਂ ਗਠਜੋੜ ਸਰਕਾਰ ਬਣਾਉਣ ਬਾਰੇ ਫ਼ੈਸਲਾ ਹੋ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਐਚ.ਡੀ. ਕੁਮਾਰ ਸਵਾਮੀ ਮੰਤਰੀ ਮੰਡਲ ਵਿਚ ਕਾਂਗਰਸ  ਦੇ ਜੀ.ਪਰਮੇਸ਼ਵਰ ਉਪ ਮੁੱਖ ਮੰਤਰੀ ਹੋਣਗੇ ਜੋ ਕੁਮਾਰ ਸਵਾਮੀ ਦੇ ਨਾਲ ਹੀ ਆਪਣੇ ਅਹੁਦੇ ਦੀ ਸਹੁੰ ਚੁੱਕਣਗੇ। ਕੁਮਾਰ ਸਵਾਮੀ ਬੁੱਧਵਾਰ …

Read More »

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੱਖਰੇ 21 ਮੈਂਬਰੀ ਸਿੱਖ ਸੈਂਸਰ ਬੋਰਡ ਦਾ ਗਠਨ

ਗੁਰਦਿਆਲ ਸਿੰਘ ================ ਅੰਮ੍ਰਿਤਸਰ, 22 ਮਈ: ਸਿੱਖ ਵਿਸ਼ਿਆਂ ‘ਤੇ ਬਣਨ ਵਾਲੀਆਂ ਡਾਕੂਮੈਂਟਰੀ, ਫ਼ੀਚਰ, ਐਨੀਮੇਸ਼ਨ ਫਿਲਮਾਂ ਨੂੰ ਪਾਸ ਕਰਨ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਨੇ 21 ਮੈਂਬਰੀ ਸਿੱਖ ਸੈਂਸਰ ਬੋਰਡ ਸਥਾਪਿਤ ਕਰ ਦਿੱਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਇਹ ਫੈਸਲਾ ਫ਼ਿਲਮ ਨਿਰਮਾਤਾਵਾਂ …

Read More »

ਮਲੇਸ਼ੀਆਈ ਵਜ਼ਾਰਤ ‘ਚ ਪਹਿਲਾ ਸਿੱਖ ਮੰਤਰੀ

ਪੱਤਰ ਪ੍ਰੇਰਕ ================ ਕੁਆਲਾਲੰਪਰ, 22 ਮਈ : ਮਲੇਸ਼ੀਆ ਦੀ ਕੈਬਨਿਟ ਵਿੱਚ ਭਾਰਤੀ ਮੂਲ ਦੇ ਸਿੱਖ ਸਿਆਸਤਦਾਨ ਗੋਬਿੰਦ ਸਿੰਘ ਦਿਓ ਨੂੰ ਪਹਿਲੀ ਵਾਰ ਘੱਟ ਗਿਣਤੀ ਭਾਈਚਾਰੇ ਦੇ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਹੈ। 45 ਸਾਲਾ ਦਿਓ ਨੂੰ ਪਾਕਟਨ ਹਾਰਪਨ ਗੱਠਜੋੜ ਦੇ ਕੈਬਨਿਟ ਵਿੱਚ ਸੰਚਾਰ ਤੇ ਮਲਟੀਮੀਡੀਆ ਵਿਭਾਗ ਦਿੱਤਾ ਗਿਆ ਹੈ। ਇਸ …

Read More »

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਤੇਜ਼ ਰਫ਼ਤਾਰ ਇਨੋਵਾ ਦੇ ਅੱਗੇ ਜਾ ਰਹੇ ਟਰਾਲੇ ‘ਚ ਵੱਜਣ ਕਾਰਨ  ਦੋ ਨੌਜਵਾਨਾਂ ਦੀ ਮੌਕੇ ‘ਤੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬਾਅਦ ‘ਚ ਜਿਨ੍ਹਾਂ ਦੀ ਪਹਿਚਾਣ ਗੌਰਵ ਜੈਨ ਪੁੱਤਰ …

Read More »

ਪੈਟਰੋਲ-ਡੀਜ਼ਲ ‘ਤੇ ਮਿਲੇਗੀ ਰਾਹਤ, ਸਰਕਾਰ ਕਰ ਸਕਦੀ ਹੈ ਜਲਦ ਐਲਾਨ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 22 ਮਈ : ਪੈਟਰੋਲ ਅਤੇ ਡੀਜ਼ਲ ‘ਤੇ ਸਰਕਾਰ ਜਲਦ ਰਾਹਤ ਦੇ ਸਕਦੀ ਹੈ। ਸੂਤਰਾਂ ਮੁਤਾਬਕ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ‘ਤੇ ਕਾਬੂ ਪਾਉਣ ਲਈ ਹਫਤੇ ਭਰ ‘ਚ ਠੋਸ ਕਦਮ ਦਾ ਐਲਾਨ ਹੋ ਸਕਦਾ ਹੈ। ਇਸ ਤਹਿਤ ਐਕਸਾਈਜ਼ ਡਿਊਟੀ ‘ਚ ਵੀ ਕਟੌਤੀ ਕੀਤੀ ਜਾ ਸਕਦੀ ਹੈ। ਵਿੱਤ …

Read More »

ਰਾਜਪਾਲ ਨੇ ਜ਼ਹਿਰੀਲੇ ਪਾਣੀਆਂ ਬਾਰੇ  ਕੈਪਟਨ ਨੂੰ ਚਿੱਠੀ ਲਿਖ ਕੇ ਮੰਗੀ ਰਿਪੋਰਟ

ਪੱਤਰ ਪ੍ਰੇਰਕ ================ ਚੰਡੀਗੜ੍ਹ , 21 ਮਈ : ਪੰਜਾਬ ਦੇ ਰਾਜਪਾਲ ਬੀ. ਪੀ. ਸਿੰਘ ਬਦਨੌਰ ਨੇ ਪੰਜਾਬ ਦੇ ਦਰਿਆਵਾਂ ਦਾ ਪਾਣੀ ਜ਼ਹਿਰੀਲਾ ਹੋਣ ਕਾਰਨ ਚਿੰਤਾ ਪ੍ਰਗਟ ਕੀਤੀ ਹੈ। ਰਾਜਪਾਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿੱਖ ਕੇ ਇਸ ਸਾਰੇ ਮਾਮਲੇ ਦੀ ਰਿਪੋਰਟ ਮੰਗੀ ਹੈ। ਇਸ ਪੱਤਰ ਵਿਚ ਰਾਜਪਾਲ …

Read More »

ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ  

ਆਨੰਦਪੁਰ ਸਾਹਿਬ, 21 ਮਈ(ਪੱਤਰ ਪ੍ਰੇਰਕ) : ਰਾਸ਼ਟਰ ਮੰਚ ਦੇ ਆਗੂ ਯਸ਼ਵੰਤ ਸਿਨਹਾ ਅਤੇ ਸ਼ਤਰੂਘਨ ਸਿਨਹਾ ਅੱਜ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲੰਗਰ ਤੇ ਜੀ.ਐੱਸ.ਟੀ. ਲਗਾਉਣਾ ਬਿਲਕੁਲ ਗ਼ਲਤ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸਨੂੰ ਦੇਖਦੇ …

Read More »

ਜ਼ਮੀਨੀ ਵਿਵਾਦ ਦਾ ਮਾਮਲਾ

ਕਲਯੁੱਗੀ ਪੁੱਤਰ ਨੇ ਪਿਓ-ਭਤੀਜੇ ਨੂੰ ਗੋਲੀਆਂ ਮਾਰਨ ਤੋਂ ਬਾਅਦ ਤਲਵਾਰਾਂ ਨਾਲ ਵੱਢਿਆ ਚੜ੍ਹਦੀਕਲਾ ਬਿਊਰੋ ================ ਹੁਸ਼ਿਆਰਪੁਰ, 21 ਮਈ: ਥਾਣਾ ਬੁੱਲ੍ਹੋਵਾਲ ਦੀ ਚੌਂਕੀ ਸ਼ਾਮਚੁਰਾਸੀ ਦੇ ਨੇੜਲੇ ਪਿੰਡ ਲੰਮੇ ਵਿਖੇ ਜ਼ਮੀਨੀ ਵਿਵਾਦ ਕਾਰਨ ਇਕ ਕਲਯੁੱਗੀ ਪੁੱਤਰ ਵੱਲੋਂ ਆਪਣੇ ਲੜਕੇ ਨਾਲ ਮਿਲ ਕੇ ਆਪਣੇ ਬਜ਼ੁਰਗ ਪਿਤਾ ਅਤੇ ਭਤੀਜੇ ਨੂੰ ਗੋਲੀ ਮਾਰਨ ਉਪਰੰਤ ਤੇਜ਼ਧਾਰ …

Read More »