Breaking News
Home / Breaking News (page 2)

Breaking News

On each category you can set a Category template style, a Top post style (grids) and a module type for article listing. Also each top post style (grids) have 5 different look style. You can mix them to create a beautiful and unique category page.

‘ਪੱਥਰਬਾਜ਼ਾਂ’ ਵਿਰੁੱਧ ਸਾਰੇ ਕੇਸ ਲਏ ਜਾਣਗੇ ਵਾਪਸ : ਰਾਜਨਾਥ

ਪੱਤਰ ਪ੍ਰੇਰਕ ================ ਸ੍ਰੀਨਗਰ, 7 ਜੂਨ : ਦੋ ਦਿਨਾਂ ਦੇ ਦੌਰੇ ‘ਤੇ ਜੰਮੂ ਕਸ਼ਮੀਰ ਗਏ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਸ਼੍ਰੀਨਗਰ ‘ਚ ਇਕ ਪ੍ਰੋਗਰਾਮ ਦੇ ਦੌਰਾਨ ਕਿਹਾ ਕਿ ਰਾਜ ਸਰਕਾਰ ਦੀ ਮਦਦ ਨਾਲ ਜੰਮੂ ਕਸ਼ਮੀਰ ਦੀ ਤਸਵੀਰ ਅਤੇ ਤਕਦੀਰ ਬਦਲ ਕੇ ਰਹਿਣਗੇ। ਕਸ਼ਮੀਰ ‘ਚ ਪੱਥਰਬਾਜ਼ਾਂ ਦੇ ਖਿਲਾਫ ਵਾਪਸ …

Read More »

ਜ਼ਿਮਨੀ ਚੋਣਾਂ ਦੀ ਹਾਰ ਤੋਂ ਬਾਅਦ ਯਾਦ ਆਉਣ ਲੱਗੀ ਭਾਈਵਾਲਾਂ ਦੀ ਅਮਿਤ ਸ਼ਾਹ ਵੱਲੋਂ 2019 ਦੀ ਤਿਆਰੀ ਲਈ

ਅਕਾਲੀ ਆਗੂਆਂ ਨਾਲ ਮੀਟਿੰਗ 7 ਨੂੰ ਚੜ੍ਹਦੀਕਲਾ ਬਿਊਰੋ ================ ਚੰਡੀਗੜ੍ਹ, 4 ਜੂਨ :ਹਾਲ ਹੀ ਵਿੱਚ ਜ਼ਿਮਨੀ ਚੋਣਾਂ ਦੌਰਾਨ  ਭਾਜਪਾ ਨੂੰ ਜਿਹੜੀ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ, ਉਸ ਤੋਂ ਬਾਅਦ ਉਸ ਨੇ ਕੌਮੀ ਜਮਹੂਰੀ ਗਠਜੋੜ ਦੇ ਭਾਈਵਾਲਾਂ ਪ੍ਰਤੀ ਕੁਝ ਨਰਮ ਵਤੀਰਾ ਅਪਣਾਉਣ ਦਾ ਮਨ ਬਣਾਇਆ ਹੈ। ਇਸੇ ਕੜੀ ਵਿੱਚ …

Read More »

ਕਿਸਾਨਾਂ ਵੱਲੋਂ 6 ਤੋਂ ਹੜਤਾਲ ਖ਼ਤਮ ਕਰਨ ਦਾ ਐਲਾਨ

ਚੜ੍ਹਦੀਕਲਾ ਬਿਊਰੋ ================ ਚੰਡੀਗੜ੍ਹ, 4 ਜੂਨ : ਪੰਜਾਬ ਵਿੱਚ ਕਿਸਾਨਾਂ, ਦੋਧੀਆਂ ਅਤੇ ਸਬਜ਼ੀ ਵੇਚਣ ਵਾਲਿਆਂ ਵਿਚਾਲੇ ਵਧ ਰਹੇ ਟਕਰਾਓ ਤੇ ਹੋਈਆਂ ਹਿੰਸਕ ਘਟਨਾਵਾਂ ਨੂੰ ਦੇਖਦੇ ਹੋਇਆਂ ਕਿਸਾਨ ਜਥੇਬੰਦੀਆਂ ਨੇ ਚਾਰ ਦਿਨਾਂ ਤੋਂ ਚਲ ਰਹੀ ਆਪਣੀ ਹੜਤਾਲ ਨੂੰ 6 ਜੂਨ ਤੋਂ ਖਤਮ ਕਰਨ ਦਾ ਫੈਸਲਾ ਕੀਤਾ ਹੈ। ਇਹ ਹੜਤਾਲ 1 ਜੂਨ …

Read More »

ਜੂਨ ’84 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ

ਗੁਰਦਿਆਲ ਸਿੰਘ ================ ਅੰਮ੍ਰਿਤਸਰ 4 ਜੂਨ: ਜੂਨ 1984 ਵਿਚ ਮਨੁੱਖਤਾ ਦੇ ਅਧਿਆਤਮਿਕ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਕੀਤੇ ਗਏ ਫੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘ, ਸਿੰਘਣੀਆਂ ਤੇ ਭੁਝੰਗੀਆਂ ਦੀ ਯਾਦ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਸ੍ਰੀ …

Read More »

ਵਿਭਾਗਾਂ ‘ਚ ਖਾਲੀ ਪਈਆਂ ਅਸਾਮੀਆਂ ਛੇਤੀ ਕਰਾਂਗੇ ਪੁਰ : ਕੈਪਟਨ

ਪੱਤਰ ਪ੍ਰੇਰਕ ================ ਪਟਿਆਲਾ, 4 ਜੂਨ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ‘ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ’ ਦੀ ਸੋਚ ਨੂੰ ਹੋਰ ਅੱਗੇ ਵਧਾਉਂਦਿਆਂ ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਭਰਤੀ ਕੀਤੇ ਵੱਖ-ਵੱਖ ਸ਼੍ਰੇਣੀਆਂ ਦੇ 3683 ਯੋਗ ਕਰਮਚਾਰੀਆਂ ਵਿੱਚੋਂ 35 ਜਣਿਆਂ ਨੂੰ ਨਿਯੁਕਤੀ ਪੱਤਰ ਸੌਂਪੇ। ਜਦੋਂਕਿ ਅੱਜ ਇਥੇ ਪੰਜਾਬੀ …

Read More »

ਵਫ਼ਦ ਵੱਲੋਂ ਸ਼ਿਲਾਂਗ ਦੇ ਜ਼ਿਲ੍ਹਾ ਮੈਸਿਜਟ੍ਰੇਟ ਨੂੰ ਸਿੱਖਾਂ ਦੀ ਜਾਨ-ਮਾਲ ਸੁਰੱਖਿਅਤ ਬਣਾਉਣ ਦੀ ਅਪੀਲ

ਸਿੱਖਾਂ ਦੀ ਸੁਰੱਖਿਆ ਲਈ ਢੁੱਕਵੇਂ ਕਦਮ ਚੁੱਕਣ ਸਰਕਾਰਾਂ: ਭਾਈ ਲੌਂਗੋਵਾਲ ਗੁਰਦਿਆਲ ਸਿੰਘ ================ ਅੰਮ੍ਰਿਤਸਰ 4 ਜੂਨ:ਸ਼ਿਲਾਂਗ ਵਿਖੇ ਸਿੱਖਾਂ ‘ਤੇ ਹਮਲੇ ਦੀ ਘਟਨਾ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੇਘਾਲਿਆ ਭੇਜੇ ਗਏ ਵਫ਼ਦ ਦੀ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਫਿਰ ਹਾਲਾਤ ਅਣਸੁਖਾਵੇਂ ਹੋ ਗਏ, ਜਿਸ ਕਾਰਨ ਸਰਕਾਰ ਨੂੰ ਕਰਫਿਊ ਲਗਾਉਣਾ …

Read More »

ਸਕਾਈਮੇਟ ਦਾ ਦਾਅਵਾ ਦਿੱਲੀ ‘ਚ 7 ਦਿਨ ਪਹਿਲਾਂ ਪਹੁੰਚ ਸਕਦੈ ਮਾਨਸੂਨ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 4 ਜੂਨ : ਉੱਤਰ ਭਾਰਤ ਭਿਆਨਕ ਗਰਮੀ ਦੀ ਮਾਰ ਝੇਲ ਰਿਹਾ ਹੈ। ਸਾਰਿਆਂ ਨੂੰ ਇੰਤਜ਼ਾਰ ਹੈ ਤਾਂ ਮਾਨਸੂਨ ਦਾ। ਕੇਰਲ ‘ਚ ਮਾਨਸੂਨ ਦਸਤਕ ਦੇ ਚੁੱਕਾ ਹੈ ਪਰ ਇਸ ਦੇ ਆਉਣ ਦੀ ਖਬਰ ਪੂਰਵੀ ਅਤੇ ਉੱਤਰੀ ਭਾਰਤ ‘ਚ ਹੌਲੀ-ਹੌਲੀ ਵਧ ਰਹੀ ਹੈ। ਏਜੰਸੀ ‘ਸਕਾਈਮੇਟ’ ਨੇ ਦਾਅਵਾ …

Read More »

ਸੁਸ਼ਮਾ ਵੱਲੋਂ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਨਾਲ ਮੁਲਾਕਾਤ

ਦੁਵੱਲੇ ਸੰਬੰਧਾਂ ਨੂੰ ਅਗਲੇ ਪੱਧਰ ਤਕ ਲੈ ਜਾਣ ਲਈ ਵਚਨਬੱਧਤਾ ਪ੍ਰਗਟਾਈ ਪੱਤਰ ਪ੍ਰੇਰਕ ================ ਜੋਹਾਨਸਬਰਗ, 4 ਜੂਨ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਹੁਨਰ ਵਿਕਾਸ, ਖੇਤੀਬਾੜੀ ਅਤੇ ਸੂਚਨਾ ਤਕਨਾਲੋਜੀ ਦੇ ਖੇਤਰਾਂ ਵਿਚ ਦੋਵਾਂ ਦੇਸ਼ਾਂ ਵਿਚਕਾਰ ਭਾਗੀਦਾਰੀ ਅਤੇ ਸਹਿਯੋਗ ਵਧਾਉਣ ‘ਤੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਫੋਸਾ ਨਾਲ ਚਰਚਾ ਕੀਤੀ। ਸੁਸ਼ਮਾ …

Read More »

ਬਿਹਾਰ ਦੀ ਕਲਪਨਾ ਬਣੀ ‘ਨੀਟ’ ਟਾਪਰ

ਪੱਤਰ ਪ੍ਰੇਰਕ ================ ਨਵੀਂ ਦਿੱਲੀ/ਪਟਨਾ, 4 ਜੂਨ : ਸੀ.ਬੀ.ਐਸ.ਈ. ਵੱਲੋਂ ਐਲਾਨੇ ਗਏ ਨੀਟ 2018 ਦੇ ਨਤੀਜਿਆਂ ‘ਚ ਬਿਹਾਰ ਦੀ ਕਲਪਨਾ ਕੁਮਾਰੀ ਨੇ 99.99 ਫੀਸਦੀ ਅੰਕਾਂ ਨਾਲ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। ਕਲਪਨਾ ਨੇ ਕੁੱਲ 720 ਅੰਕਾਂ ‘ਚੋਂ 691 ਅੰਕ ਪ੍ਰਾਪਤ ਕੀਤੇ ਜੋ ਕਿ ਪਿਛਲੇ ਸਾਲ ਦੇ ਟਾਪਰ ਨਾਲੋਂ 6 ਅੰਕ …

Read More »

ਦੇਸ਼ ਭਰ ਦੇ ਕਿਸਾਨਾਂ ਦੀ 10 ਰੋਜ਼ਾ ਹੜਤਾਲ ਸ਼ੁਰੂ

ਚੜ੍ਹਦੀਕਲਾ ਬਿਊਰੋ ================ ਚੰਡੀਗੜ੍ਹ, 1 ਜੂਨ : ਦੇਸ਼ ਭਰ ਵਿੱਚ ਅੱਜ ਤੋਂ ਕਿਸਾਨਾਂ ਦਾ 10 ਦਿਨਾਂ ਦਾ ਅੰਦੋਲਨ ਆਰੰਭ ਹੋ ਗਿਆ ਹੈ। ਰਾਜਸਥਾਨ, ਪੰਜਾਬ, ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਕਿਸਾਨਾਂ ਨੇ ਵਿਰੋਧ ਦੇ ਕਾਰਨ ਸੜਕਾਂ ਉਤੇ ਦੁੱਧ ਡੋਲਿਆ ਅਤੇ ਸਬਜ਼ੀਆਂ ਸੁੱਟੀਆਂ। ਰਾਸ਼ਟਰੀ ਮਜ਼ਦੂਰ ਮਹਾਂਸੰਘ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਰਮਾ ਨੇ ਕਿਹਾ …

Read More »