Breaking News
Home / Breaking News (page 132)

Breaking News

On each category you can set a Category template style, a Top post style (grids) and a module type for article listing. Also each top post style (grids) have 5 different look style. You can mix them to create a beautiful and unique category page.

ਲੋਕ ਸਭਾ ‘ਚ ਹੋਈ ਸੋਕੇ ਦੀ ਸਥਿਤੀ ‘ਤੇ ਚਰਚਾ

‘ਸਾਂਸਦ ਏ. ਸੀ. ‘ਚ ਬੈਠੇ ਨੇ ਪਰ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਹੋ ਰਿਹਾ ਨਸੀਬ’ ਨਵੀਂ ਦਿੱਲੀ, 10 ਮਈ (ਚ.ਨ.ਸ.) : ਲੋਕ ਸਭਾ ‘ਚ ਮੰਗਲਵਾਰ ਨੂੰ ਦੇਸ਼ ‘ਚ ਸੋਕੇ ਦੇ ਹਾਲਾਤ ‘ਤੇ ਹੋ ਰਹੀ ਚਰਚਾ ਦਰਮਿਆਨ ਤ੍ਰਿਣਮੂਲ ਕਾਂਗਰਸ ਮੈਂਬਰ ਅਪਰੂਪਾ ਪੋਦਾਰ ਨੇ ਕਿਹਾ ਕਿ ਅਸੀਂ ਸੰਸਦ ਮੈਂਬਰ ਆਰਾਮ …

Read More »

ਰਾਹੁਲ ਵੱਲੋਂ ਤਬੀਅਤ ਖ਼ਰਾਬ ਹੋਣ ਕਾਰਨ 3 ਸੂਬਿਆਂ ਦਾ ਦੌਰਾ ਰੱਦ

ਨਵੀਂ ਦਿੱਲੀ, 10 ਮਈ (ਚ.ਨ.ਸ.) : ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਤੇਜ਼ ਬੁਖਾਰ ਤੋਂ ਪੀੜਤ ਹੋਣ ਕਾਰਨ ਪੁਡੂਚੇਰੀ, ਤਾਮਿਲਨਾਡੂ ਅਤੇ ਕੇਰਲ ਦਾ ਅੱਜ ਭਾਵ ਮੰਗਲਵਾਰ ਨੂੰ ਸ਼ੁਰੂ ਹੋਣ ਵਾਲੇ ਆਪਣੇ ਦੋ ਦਿਨਾਂ ਦੌਰੇ ਨੂੰ ਰੱਦ ਕਰ ਦਿੱਤਾ ਹੈ। ਰਾਹੁਲ ਨੇ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ‘ਤੇ ਸੋਮਵਾਰ ਦੇਰ ਰਾਤ ਟਵੀਟ ਕੀਤਾ, …

Read More »

ਆਪਣੀਆਂ ਕਥਿਤ ‘ਬਹਾਦਰੀਆਂ’ ‘ਤੇ ਲਾਈਕਸ ਵੀ ਚਾਹੁੰਦੇ ਹਨ ਇਹ ਗੈਂਗਸਟਰ

ਕਤਲ ਉਦੋਂ ਅਧੂਰਾ ਰਹਿੰਦਾ ਹੈ ਜਦੋਂ ਤੱਕ ਫੇਸਬੁੱਕ ‘ਤੇ ਜ਼ਿੰਮੇਵਾਰੀ ਨਾ ਲਈ ਜਾਵੇ, ਬੰਦੂਕਾਂ ਤੇ ਹਥਿਆਰਾਂ ਦੇ ਗੀਤਾਂ ਨੇ ਵੀ ਕੁਰਾਹੇ ਪਾਇਆ ਹੈ ਨੌਜਵਾਨਾਂ ਨੂੰ, ਜਿਉਂ ਦੀ ਤਿਉਂ ਚਲ ਰਹੇ ਨੇ ਮਾਰੇ ਗਏ ਅਪਰਾਧੀਆਂ ਦੇ ਅਕਾਊਂਟਸ ਚੜ੍ਹਦੀਕਲਾ ਬਿਊਰੋ …ਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਪਟਿਆਲਾ, 8 ਮਈ :ਪੰਜਾਬ ਪੁਲਿਸ ਦੇ ਮੁਖੀ ਸ੍ਰੀ ਸੁਰੇਸ਼ ਅਰੋੜਾ ਨੇ …

Read More »

ਮਥੁਰਾ ‘ਚ ‘ਮਿਡ-ਡੇ-ਮੀਲ ਭੋਜਨ ਯੋਜਨਾ’ ਦਾ ਦੁੱਧ ਪੀਣ ਨਾਲ ਦੋ ਬੱਚਿਆਂ ਦੀ ਮੌਤ

ਮਥੁਰਾ, 5 ਮਈ (ਚ.ਨ.ਸ.) : ਉੱਤਰ ਪ੍ਰਦੇਸ਼ ‘ਚ ਮਥੁਰਾ ਦੇ ਰਿਫਾਈਨਰੀ ਖੇਤਰ ‘ਚ ਮਿਡ-ਡੇ-ਮੀਲ ਭੋਜਨ ਯੋਜਨਾ ਦਾ ਦੁੱਧ ਪੀਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਕਾਸ਼ੀਰਾਮ ਨਗਰ ਇਲਾਕੇ ਦੇ ਇਕ ਪ੍ਰਾਇਮਰੀ ਸਕੂਲ ‘ਚ ਬੁੱਧਵਾਰ ਨੂੰ ਦੁਪਹਿਰ ਦੇ ਖਾਣੇ ਦੌਰਾਨ ਦੁੱਧ ਪੀਣ ਨਾਲ ਕੁਝ ਬੱਚੇ ਬੀਮਾਰ ਹੋ ਗਏ …

Read More »

ਸਿਗਰੇਟ ਅਤੇ ਬੀੜੀ ਨੂੰ ਲੈ ਕੇ ਸੁਪਰੀਮ ਕੋਰਟ ਨੇ ਸੁਣਾਇਆ ਫਰਮਾਨ

ਹਰੇਕ ਤੰਬਾਕੂ ਉਤਪਾਦ ‘ਚ ਦੋਵੇਂ ਪਾਸੇ 85 ਫੀਸਦੀ ਚਿੱਤਰ ਚੇਤਾਵਨੀ ਦੇਣੀ ਕੀਤੀ ਜ਼ਰੂਰੀ ਨਵੀਂ ਦਿੱਲੀ, 4 ਮਈ (ਚ.ਨ.ਸ.) : ਦੇਸ਼ ਦੇ ਸੁਪਰੀਮ ਕੋਰਟ ਨੇ ਤੰਬਾਕੂ ਕੰਪਨੀਆਂ ਖਿਲਾਫ ਇਕ ਫਰਮਾਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਸਿਗਰੇਟ ਅਤੇ ਬੀੜੀ ਸਮੇਤ ਕਿਸੇ ਵੀ ਉਤਾਪਦ ‘ਚ ਦੋਵੇਂ ਪਾਸੇ 85 ਫੀਸਦੀ ਚਿੱਤਰ ਚੇਤਾਵਨੀ ਦੇਣੀ …

Read More »

ਪਟਿਆਲਾ ਗੁੜ ਮੰਡੀ ਦੇ ਨਾਮੀ ਵਪਾਰੀ ਦੀ ਸਕੂਲ ਜਾਂਦੀ ਬੱਚੀ ਅਗ਼ਵਾ ਪੁਲਿਸ ਨੇ 5 ਘੰਟਿਆਂ ‘ਚ ਕੀਤੀ ਬਰਾਮਦ

ਪਟਿਆਲਾ, 4 ਮਈ (ਵਿਨੋਦ ਸ਼ਰਮਾ) : ਸ਼ਹਿਰ ਦੇ ਗੁੜ ਮੰਡੀ ਦੇ ਨਾਮੀ ਵਪਾਰੀ ਦੀ ਬੱਚੀ ਨੂੰ ਅੱਜ ਸਵੇਰੇ ਸਕੂਲ ਜਾਂਦੇ ਸਮੇਂ ਅਣਪਛਾਤੇ ਕਾਰ ਸਵਾਰ ਅਗਵਾਕਾਰਾਂ ਨੇ ਸਾਈਂ ਮਾਰਕੀਟ ਕੋਲੋਂ ਬੱਘੀ ਵਿਚੋਂ ਅਗਵਾ ਕਰ ਲਿਆ ਸੀ। ਬੱਚੀ ਸਾਨਵੀ ਗੁਪਤਾ ਉਰਫ ਸਨਾ ਪੁੱਤਰੀ ਅਮਿਤ ਗੁਪਤਾ ਵਾਸੀ ਮਿਸਰੀ ਬਜ਼ਾਰ ਪਟਿਆਲਾ ਜੋ ਰੋਜ਼ਾਨਾ ਦੀ …

Read More »

ਨਵਾਂ ਸਿੱਖ ਚੀਫ਼ ਕਰ ਸਕਦੈ ਕੈਨੇਡਾ ਪੁਲਿਸ ‘ਚ ‘ਵੱਡੇ ਸੁਧਾਰ’

ਟੋਰਾਂਟੋ, 4 ਮਈ (ਚ.ਨ.ਸ.) :ਪੀਲ ਦੇ ਇਲਾਕੇ ਦੀ ਪੁਲਿਸ ਦੀਆਂ ਪੁਰਾਣੀਆਂ ਪਰੰਪਰਾਵਾਂ ਵਿੱਚ ਵੱਡੀਆਂ ਤਬਦੀਲੀਆਂ ਆਉਣ ਵਾਲੀਆਂ ਹਨ। ਇਸ ਸਾਲ ਜਨਵਰੀ ਮਹੀਨੇ ਵਿੱਚ ਪੀਲ ਪੁਲਿਸ ਸਰਵਿਸਿਜ਼ ਬੋਰਡ, ਜੋ ਕਿ ਬਰੈਂਪਟਨ-ਮਿਸੀਸਾਗਾ-ਕੈਲੇਡਨ ਦੇ ਸ਼ਹਿਰਾਂ ਦੀ ਪੁਲਿਸ ਦੀ ਕਾਰਗ਼ੁਜ਼ਾਰੀ ‘ਤੇ ਨਜ਼ਰ ਰੱਖਦਾ ਹੈ, ਨੇ ਆਪਣਾ ਨਵਾਂ ਚੇਅਰਪਰਸਨ ਚੁਣਿਆ ਜੋ ਕਿ ਇੱਕ ਸਿੱਖ ਹੈ। …

Read More »

ਮੋਦੀ ਨੇ ਸਾਂਸਦਾਂ ਦੀ ਲਾਈ ਕਲਾਸ, ਪੁੱਛੇ ਸਵਾਲ

ਨਵੀਂ ਦਿੱਲੀ, 3 ਮਈ (ਚ.ਨ.ਸ.) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸੰਸਦੀ ਦਲ ਦੀ ਬੈਠਕ ‘ਚ ਭਾਜਪਾ ਸੰਸਦ ਮੈਂਬਰਾਂ ਦੀ ਕਲਾਸ ਲਾਈ। ਇਸ ਬੈਠਕ ਵਿਚ ਪੀ. ਐਮ. ਮੋਦੀ ਨੇ ਸੰਸਦ ਮੈਂਬਰਾਂ ਨੂੰ ਸਵਾਲ ਪੁੱਛੇ। ਮੋਦੀ ਨੇ ਸੰਸਦ ਮੈਂਬਰਾਂ ਤੋਂ ਪੁੱਛਿਆ ਕਿ ਕੀ ਤੁਸੀਂ ਲੋਕ ਪਿੰਡਾਂ ‘ਚ ਜਾਂਦੇ ਹੋ? …

Read More »

ਮੁੱਖ ਮੰਤਰੀ ਵੱਲੋਂ ਲੰਬੀ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ‘ਚ ਸੰਗਤ ਦਰਸ਼ਨ ਪਾਣੀਆਂ ਦੀ ਰਾਖੀ ਵਾਸਤੇ ਲੋਕ ਸੰਘਰਸ਼ ਲਈ ਤਿਆਰ ਰਹਿਣ : ਬਾਦਲ

ਲੰਬੀ, 3 ਮਈ (ਆਰਤੀ ਕਮਲ) : ਪੰਜਾਬ ਦੇ ਦਰਿਆਈ ਪਾਣੀਆਂ ਨੂੰ ਸਮੁੱਚੇ ਪੰਜਾਬ ਦੇ ਲੋਕਾਂ ਦੀ ਜੀਵਨ ਰੇਖਾ ਦੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸੂਬੇ ਦੇ ਲੋਕਾਂ ਨੂੰ ਦਰਿਆਈ ਪਾਣੀਆਂ ਦੀ ਰਾਖੀ ਲਈ ਨੇੜਲੇ ਭਵਿੱਖ ‘ਚ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਹੈ। …

Read More »

ਨੇਚਰਵੇ ਹਾਈਟਸ ਦੇ ਐਮ.ਡੀ ਨੀਰਜ ਠਠਈ ਨੂੰ ਜੇਲ੍ਹ ਭੇਜਿਆ

ਅਬੋਹਰ, 3 ਮਈ (ਐਸਐਨ ਆਰਿਆ) ਥਾਣਾ ਸਿਟੀ 1 ਦੇ ਮੁੱਖੀ ਬਲਕਾਰ ਸਿੰਘ ਦੀ ਅਗਵਾਈ ਵਿੱਚ ਇੰਸਪੈਕਟਰ ਵੇਦ ਪ੍ਰਕਾਸ਼ ਨੇ ਨੇਚਰਵੈ ਦੇ ਐਮ.ਡੀ ਨੀਰਜ ਠੱਠਈ ਪੁੱਤਰ ਸਤਪਾਲ ਠੱਠਈ ਨੂੰ ਜੱਜ ਅਮਰੀਸ਼ ਕੁਮਾਰ ਦੀ ਅਦਾਲਤ ਵਿੱਚ ਪੁਲਿਸ ਰਿਮਾਂਡ ਦੇ ਬਾਅਦ ਪੇਸ਼ ਕੀਤਾ । ਮਾਨਯੋਗ ਜੱਜ ਨੇ ਨੀਰਜ ਨੂੰ ਜੇਲ੍ਹ ਭੇਜਣ ਦੇ ਆਦੇਸ਼ …

Read More »