Breaking News
Home / Breaking News (page 10)

Breaking News

On each category you can set a Category template style, a Top post style (grids) and a module type for article listing. Also each top post style (grids) have 5 different look style. You can mix them to create a beautiful and unique category page.

ਰਾਜਾ ਵੜਿੰਗ ਦੀ ਯੂਥ ਕਾਂਗਰਸ ਪ੍ਰਧਾਨ ਵਜੋਂ ਛੁੱਟੀ, ਕੇਸ਼ਵ ਚੰਦ ਯਾਦਵ ਨਵੇਂ ਪ੍ਰਧਾਨ

ਸਟਾਫ ਰਿਪੋਰਟਰ ============ ਨਵੀਂ ਦਿੱਲੀ, 11 ਮਈ, ਗਿੱਦੜਬਾਹਾ ਤੋਂ ਕਾਂਗਰਸ ਦੇ ਵਿਧਾਇਕ ਅਤੇ ਆਲ ਇੰਡੀਆ ਯੂਥ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅਹੁਦੇ ਤੋਂ ਹਟਾ ਕੇ ਕੇਸ਼ਵ ਚੰਦ ਯਾਦਵ ਨੂੰ ਆਈ. ਵਾਈ. ਸੀ. ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਰਾਹੁਲ ਗਾਂਧੀ ਦੇ ਖਾਸਮ-ਖਾਸ ਮੰਨੇ ਜਾਂਦੇ ਅਮਰਿੰਦਰ ਸਿੰਘ ਰਾਜਾ …

Read More »

ਥਾਣੇਦਾਰ ਬਾਜਵਾ ਅਦਾਲਤ ਦੇ ਬਾਹਰ ਸਰਕਾਰੀ ਡਿਊਟੀ ‘ਚ ਰੁਕਾਵਟ ਪਾਉਣ ਦੇ ਦੋਸ਼ ‘ਚ ਗ੍ਰਿਫ਼ਤਾਰ

ਸੰਦੀਪ ਕੌਲ ================ ਜਲੰਧਰ, 11 ਮਈ : ਸ਼ਾਹਕੋਟ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆ ‘ਤੇ ਮਾਈਨਿੰਗ ਦਾ ਕੇਸ ਦਰਜ ਕਰਨ ਵਾਲੇ ਥਾਣਾ ਮਹਿਤਪੁਰ ਦੇ ਮੁਖੀ ਪਰਮਿੰਦਰ ਸਿੰਘ ਬਾਜਵਾ ਨੂੰ ਜਲੰਧਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਬਾਜਵਾ ‘ਤੇ ਸਰਕਾਰੀ ਡਿਊਟੀ ਵਿੱਚ ਰੁਕਾਵਟ ਪਾਉਣ ਦਾ ਕੇਸ ਦਰਜ ਕੀਤਾ ਗਿਆ ਹੈ। …

Read More »

ਪੱਗ ਉਤਾਰਨ ਲਈ ਮਜਬੂਰ ਕਰਨ ਦਾ ਮਾਮਲਾ ਕੈਨੇਡੀਅਨ ਮੰਤਰੀ ਬੈਂਸ ਤੋਂ ਏਅਰਪੋਰਟ ਅਧਿਕਾਰੀਆਂ ਨੇ  ਮੰਗੀ ਮੁਆਫੀ

ਚੜ੍ਹਦੀਕਲਾ ਬਿਊਰੋ ================ ਟੋਰਾਂਟੋ, 11 ਮਈ:  ਕੈਨੇਡਾ ਦੇ ਕਾਢ, ਵਿਗਿਆਨ ਅਤੇ ਆਰਥਿਕ ਮਾਮਲਿਆਂ ਦੇ ਮੰਤਰੀ ਨਵਦੀਪ ਬੈਂਸ ਦਾ ਕਹਿਣਾ ਹੈ ਕਿ ਪਿਛਲੇ ਸਾਲ ਅਮਰੀਕਾ ‘ਚ ਡਿਟਰੋਇਟ ਸ਼ਹਿਰ ਦੀ ਏਅਰਪੋਰਟ ‘ਤੇ ਮੌਜੂਦ ਸੁਰੱਖਿਆ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਪੱਗ ਉਤਾਰਨ ਲਈ ਕਿਹਾ ਗਿਆ ਸੀ ਅਤੇ ਇਹ ਗੱਲ ਉਨ੍ਹਾਂ ਨੂੰ ਬਹੁਤ ਬੁਰੀ ਲੱਗੀ। …

Read More »

ਸੁਪਰੀਮ ਕੋਰਟ ‘ਚ ਨਿਯੁਕਤੀ ਦਾ ਮਾਮਲਾ ਕੋਲੇਜ਼ੀਅਮ ਜਸਟਿਸ ਜੌਸਫ਼ ਦਾ ਨਾਮ ਮੁੜ ਕੇਂਦਰ ਨੂੰ ਭੇਜਣ ਲਈ ਸਹਿਮਤ

ਚੜ੍ਹਦੀਕਲਾ ਬਿਊਰੋ ================ ਨਵੀਂ ਦਿੱਲੀ, 11 ਮਈ: ਸੁਪਰੀਮ ਕੋਰਟ ਕੋਲੇਜ਼ੀਅਮ ਦੀ ਅੱਜ ਹੋਈ ਬੈਠਕ ਵਿਚ ਉੱਤਰਾਖੰਡ ਹਾਈਕੋਰਟ ਦੇ ਮੁੱਖ ਜੱਜ ਏ.ਐਮ. ਜੋਸਫ਼ ਦਾ ਨਾਮ ਸੁਪਰੀਮ ਕੋਰਟ ਦੇ ਜੱਜ ਵਜੋਂ ਸਰਕਾਰ ਕੋਲ ਦੁਬਾਰੇ ਭੇਜੇ ਜਾਣ ‘ਤੇ ਜੱਜਾਂ ਵਿਚ ਸਹਿਮਤੀ ਬਣੀ। ਸਿਧਾਂਤਕ ਤੌਰ ‘ਤੇ ਸਾਰੇ ਕੋਲੇਜ਼ੀਅਮ ਦੇ ਮੈਂਬਰ ਦੁਬਾਰਾ ਜਸਟਿਸ ਜੋਸਫ਼ ਦਾ …

Read More »

ਐਮ.ਆਰ. ਟੀਕੇ ਦੇ ਮਸਲੇ ‘ਤੇ ਸਿਹਤ ਮੰਤਰੀ ਨੇ ਸੱਦੇ ਮਾਹਿਰ

ਸਟਾਫ ਰਿਪੋਰਟਰ ============ ਚੰਡੀਗੜ੍ਹ, 10 ਮਈ:  ਪੰਜਾਬ ਦੇ ਸਕੂਲਾਂ ਵਿੱਚ ਲਾਏ ਜੇ ਰਹੇ ਐਮ.ਆਰ. ਟੀਕੇ ਦਾ ਵਿਵਾਦ ਭਖ ਗਿਆ ਹੈ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਅੱਜ ਟੀਕੇ ਬਾਰੇ ਸਪੱਸ਼ਟੀਕਰਨ ਲਈ ਮਾਹਰ ਬੁਲਾਏ। ਪੀ.ਜੀ.ਆਈ. ਦੇ ਡਾਕਟਰ ਸੰਜੇ ਵਰਮਾ ਤੇ ਡਬਲਿਊ.ਐਚ.ਓ. ਦੇ ਡਾਕਟਰ ਸ਼੍ਰੀਨਿਵਾਸਨ ਨੇ ਇਸ ਬਾਰੇ ਸਫਾਈ ਦਿੱਤੀ। ਬ੍ਰਹਮ ਮਹਿੰਦਰਾ ਨੇ …

Read More »

ਦੋ ਬੱਚਿਆਂ ਦੇ ਕਾਤਲ ਮਤਰੇਏ ਪਿਓ ਨੂੰ ਫਾਂਸੀ ਦੀ ਸਜ਼ਾ ਚੜ੍ਹਦੀਕਲਾ ਬਿਊਰੋ

================ ਰੋਪੜ੍ਹ, 10 ਮਈ: ਜ਼ਿਲ੍ਹਾ ਅਦਾਲਤ ‘ਚ ਅੱਜ ਸੈਸ਼ਨ ਜੱਜ ਬੀ.ਐਸ. ਸੰਧੂ ਨੇ 28 ਸਾਲਾ ਵਿਅਕਤੀ ਨੂੰ ਆਪਣੇ ਨਾਲ ਲਿਵ ਇਨ ਰਿਸ਼ਤੇ ‘ਚ ਰਹਿ ਰਹੀ ਔਰਤ ਦੇ ਦੋ ਪੁੱਤਰਾਂ ਨੂੰ ਕਤਲ ਕਰਨ ਦੇ ਦੋਸ਼ਾਂ ਹੇਠ ਫਾਂਸੀ ਦੀ ਸਜ਼ਾ ਸੁਣਾਈ। ਇਹ ਮਾਮਲਾ ਦਸੰਬਰ, 2017 ਦਾ ਹੈ ਜਦੋਂ ਮੇਰਠ ਜ਼ਿਲ੍ਹੇ ਨਾਲ ਸਬੰਧਤ …

Read More »

ਸਿਖਿਆ ਵਿਭਾਗ ਨੇ ਸਰੀਰਕ ਸਿਖਿਆ ਵਿਸ਼ਾ ਚੋਣਵਾਂ ਕਰਕੇ ਖੇਡ ਨੀਤੀ ਦਾ ਤੋੜਿਆ ਲੱਕ!

ਹੁਣ ਸਰਕਾਰੀ ਸਕੂਲਾਂ ਦੇ ਖੇਡ ਮੈਦਾਨ ਗੁਆ ਬੈਠਣਗੇ ਆਪਣੀ ਰਵਾਇਤੀ ਹੋਂਦ ਸਤਨਾਮ ਸਿੰਘ ਜੋਧਾ ========== ਪਟਿਆਲਾ, 10 ਮਈ   ਪੰਜਾਬ ਸਕੂਲ ਸਿਖਿਆ ਬੋਰਡ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵੱਲੋਂ ਦੇ ਤੈਅਸ਼ੁਦਾ ਪ੍ਰੋਗਰਾਮ ਅਤੇ ਜਮਾਤਾਂ ਨਾਲ ਸਬੰਧਿਤ ਵਿਸ਼ਿਆਂ ‘ਚ ਕੀਤੇ ਜਾ ਰਹੇ ਫੇਰਬਦਲ ਨੇ ਸੂਬਾ ਸਰਕਾਰ ਨੂੰ ਲੋਕਾਂ ਦੇ ਕਟਹਿਰੇ ‘ਚ …

Read More »

ਪਾਕਿ ਤੋਂ ਆਈ ਹੈ ਸਕੂਲਾਂ ਨੂੰ ਦੋ ਮਹੀਨੇ ਦੀ ਫ਼ੀਸ ਨਾ ਲੈਣ ਦੇ ਹੁਕਮਾਂ ਦੀ ਖ਼ਬਰ

ਸੋਸ਼ਲ ਮੀਡੀਏ ‘ਤੇ ਕਰਾਚੀ ਹਾਈਕੋਰਟ ਦੇ ਹੁਕਮਾਂ ਨੂੰ ਭਾਰਤੀ ਅਦਾਲਤ ਦੇ ਹੁਕਮ ਦੱਸ ਕੇ ਕੀਤਾ ਜਾ ਰਿਹੈ ਗੁੰਮਰਾਹ ਚੜ੍ਹਦੀਕਲਾ ਨਿਊਜ਼ ਸਰਵਿਸ ================== ਪਟਿਆਲਾ, 10 ਮਈ:ਪ੍ਰਾਈਵੇਟ ਸਕੂਲ ਦੋ ਮਹੀਨੇ ਦੀਆਂ ਛੁੱਟੀਆਂ ਦੀ ਫੀਸ ਨਹੀਂ ਲੈ ਸਕਣਗੇ, ਇਸ ਮੈਸੇਜ ਸੋਸ਼ਲ ਮੀਡੀਏ ਉਤੇ ਫੈਲਾਇਆ ਜਾ ਰਿਹਾ ਹੈ ਅਤੇ ਇਹ ਕਿਹਾ ਜਾ ਰਿਹਾ ਹੈ …

Read More »

ਅਕਾਲੀ ਦਲ ਨੇ ਸਕੂਲੀ ਕਿਤਾਬਾਂ ‘ਚ ਸਿੱਖ ਇਤਿਹਾਸ ਸਬੰਧੀ ਲੋਕਾਂ ਨੂੰ ਕੀਤਾ ਗੁੰਮਰਾਹ: ਕੈਪਟਨ

ਕਾਂਗਰਸੀ ਉਮੀਦਵਾਰ ਲਾਡੀ ਨੇ ਮੁੱਖ ਮੰਤਰੀ ਦੀ ਹਾਜ਼ਰੀ ‘ਚ ਕਾਗਜ਼ ਕੀਤੇ ਦਾਖਲ ਚੜ੍ਹਦੀਕਲਾ ਬਿਊਰੋ ================ ਸ਼ਾਹਕੋਟ (ਜਲੰਧਰ), 10 ਮਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸ ਦੀਆਂ ਸਕੂਲੀ ਕਿਤਾਬਾਂ ਦੇ ਮਾਮਲੇ ‘ਤੇ ਕੂੜ ਪ੍ਰਚਾਰ ਕਰਨ ਵਾਲੇ ਅਕਾਲੀਆਂ ‘ਤੇ ਵਰਦਿਆਂ ਸ਼ਾਹਕੋਟ ਦੇ ਲੋਕਾਂ ਨੂੰ ਆਪਣੇ ਇਲਾਕੇ ਤੇ ਸੂਬੇ ਦੀ …

Read More »

ਸ਼ਾਹਕੋਟ ਜ਼ਿਮਨੀ ਚੋਣ: ਕੌਣ ਸਿਰਜੇਗਾ ਇਤਿਹਾਸ? ਕਾਂਗਰਸ ਜਾਂ ਅਕਾਲੀ ਦਲ

ਦਰਸ਼ਨ ਸਿੰਘ ਦਰਸ਼ਕ ================ ਪਟਿਆਲਾ, 10 ਮਈ : ਪੰਜਾਬ ਦੇ ਲੋਕ ਅਤੇ ਪੰਜਾਬ ਦਾ ਮੀਡੀਆ ਇਸ ਸਮੇਂ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਨੂੰ ਬਹੁਤ ਜ਼ਿਆਦਾ ਤਾਂਘ ਨਾਲ ਦੇਖ ਰਹੇ ਹਨ। ਉਂਝ ਇਸ ਹਲਕੇ ਦੀ ਸੀਟ ਜਿੱਤਣ ਨਾਲ ਨਾ ਤਾਂ ਕਾਂਗਰਸ ਨੂੰ ਗਿਣਤੀ ਦੇ ਤੌਰ ‘ਤੇ ਜ਼ਿਆਦਾ ਫਰਕ ਪੈ …

Read More »