Breaking News
Home / World

World

Et ullamcorper sollicitudin elit odio consequat mauris, wisi velit tortor semper vel feugiat dui, ultricies lacus. Congue mattis luctus, quam orci mi semper

ਮਲੇਸ਼ੀਆਈ ਵਜ਼ਾਰਤ ‘ਚ ਪਹਿਲਾ ਸਿੱਖ ਮੰਤਰੀ

ਪੱਤਰ ਪ੍ਰੇਰਕ ================ ਕੁਆਲਾਲੰਪਰ, 22 ਮਈ : ਮਲੇਸ਼ੀਆ ਦੀ ਕੈਬਨਿਟ ਵਿੱਚ ਭਾਰਤੀ ਮੂਲ ਦੇ ਸਿੱਖ ਸਿਆਸਤਦਾਨ ਗੋਬਿੰਦ ਸਿੰਘ ਦਿਓ ਨੂੰ ਪਹਿਲੀ ਵਾਰ ਘੱਟ ਗਿਣਤੀ ਭਾਈਚਾਰੇ ਦੇ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਹੈ। 45 ਸਾਲਾ ਦਿਓ ਨੂੰ ਪਾਕਟਨ ਹਾਰਪਨ ਗੱਠਜੋੜ ਦੇ ਕੈਬਨਿਟ ਵਿੱਚ ਸੰਚਾਰ ਤੇ ਮਲਟੀਮੀਡੀਆ ਵਿਭਾਗ ਦਿੱਤਾ ਗਿਆ ਹੈ। ਇਸ …

Read More »

ਭਾਜਪਾ ਨੇ ਅਮਰੀਕਾ ‘ਚ ਉਠਾਇਆ ਸਿੱਖ ਕਤਲੇਆਮ ਦਾ ਮੁੱਦਾ

ਚੜ੍ਹਦੀਕਲਾ ਬਿਊਰੋ ================ ਵਾਸ਼ਿੰਗਟਨ, 20 ਮਈ – ਬੀਜੇਪੀ ਦੇ ਜਨਰਲ ਸਕੱਤਰ ਰਾਮ ਮਾਧਵ ਨੇ ਵਾਸ਼ਿੰਗਟਨ ਵਿੱਚ ਆਪਣੇ ਦੌਰੇ ਦੌਰਾਨ ਕਿਹਾ ਕਿ ਬੀਜੇਪੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੇ 1984 ਦੇ ਸਿੱਖ ਕਤਲੇਆਮ ਦੇ ਹਰੇਕ ਪੀੜਤ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਕਦਮ ਚੁੱਕੇ ਹਨ। ਇਸ ਲਈ ਉਹ ਅੱਗੇ ਵੀ ਹਰ ਸੰਭਵ …

Read More »

ਚੀਨ ਵੱਲੋਂ ਅਰੁਣਾਚਲ ਸਰਹੱਦ ‘ਤੇ ਸੋਨੇ ਦੀ ਖਾਨ ‘ਚ ਖੁਦਾਈ ਸ਼ੁਰੂ

ਚੜ੍ਹਦੀਕਲਾ ਬਿਊਰੋ ਬੀਜਿੰਗ, 20 ਮਈ : ਚੀਨ ਨੇ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਆਪਣੇ ਖੇਤਰ ਵਿਚ ਵੱਡੇ ਪੈਮਾਨੇ ‘ਤੇ ਖਨਨ ਦਾ ਕੰਮ ਸ਼ੁਰੂ ਕੀਤਾ ਹੈ। ਉਥੇ ਸੋਨਾ, ਚਾਂਦੀ ਅਤੇ ਹੋਰ ਕੀਮਤੀ ਖਣਿਜਾਂ ਦੇ ਲਗਭਗ 60 ਅਰਬ ਡਾਲਰ ਦਾ ਭੰਡਾਰ ਹੋਣ ਦਾ ਪਤਾ ਲੱਗਾ ਹੈ। ਇਸ ਸਬੰਧੀ ਮੀਡੀਆ ਵਿਚ ਆਈ …

Read More »

ਨਵਾਜ਼ ਨੇ ਕਬੂਲਿਆ ਮੁੰਬਈ ਹਮਲੇ ਪਿੱਛੇ ਪਾਕਿ ਦਾ ਹੱਥ

ਸਟਾਫ ਰਿਪੋਰਟਰ ============ ਇਸਲਾਮਾਬਾਦ, 12 ਮਈ:ਪਾਕਿਸਤਾਨ ਦੇ ਸਾਬਕਾ ਮੁੱਖ ਮੰਤਰੀ ਨਵਾਜ਼ ਸ਼ਰੀਫ ਨੇ ਅਹੁਦੇ ਤੋਂ ਹਟਣ ਦੇ ਕਰੀਬ 9 ਮਹੀਨੇ ਬਾਅਦ ਮੁੰਬਈ ਹਮਲੇ ਬਾਰੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਪਾਕਿਸਤਾਨੀ ਅਖ਼ਬਾਰ ‘ਦ ਡਾਨ’ ਨਾਲ ਇੰਟਰਵਿਊ ਵਿੱਚ ਕਿਹਾ ਕਿ ਕੀ ਸਾਨੂੰ ਅਤਿਵਾਦੀਆਂ ਨੂੰ ਸਰਹੱਦੋਂ ਪਾਰ ਜਾਣ ਦੇਣਾ ਚਾਹੀਦਾ ਹੈ ਤੇ ਮੁੰਬਈ …

Read More »

ਪੱਗ ਉਤਾਰਨ ਲਈ ਮਜਬੂਰ ਕਰਨ ਦਾ ਮਾਮਲਾ ਕੈਨੇਡੀਅਨ ਮੰਤਰੀ ਬੈਂਸ ਤੋਂ ਏਅਰਪੋਰਟ ਅਧਿਕਾਰੀਆਂ ਨੇ  ਮੰਗੀ ਮੁਆਫੀ

ਚੜ੍ਹਦੀਕਲਾ ਬਿਊਰੋ ================ ਟੋਰਾਂਟੋ, 11 ਮਈ:  ਕੈਨੇਡਾ ਦੇ ਕਾਢ, ਵਿਗਿਆਨ ਅਤੇ ਆਰਥਿਕ ਮਾਮਲਿਆਂ ਦੇ ਮੰਤਰੀ ਨਵਦੀਪ ਬੈਂਸ ਦਾ ਕਹਿਣਾ ਹੈ ਕਿ ਪਿਛਲੇ ਸਾਲ ਅਮਰੀਕਾ ‘ਚ ਡਿਟਰੋਇਟ ਸ਼ਹਿਰ ਦੀ ਏਅਰਪੋਰਟ ‘ਤੇ ਮੌਜੂਦ ਸੁਰੱਖਿਆ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਪੱਗ ਉਤਾਰਨ ਲਈ ਕਿਹਾ ਗਿਆ ਸੀ ਅਤੇ ਇਹ ਗੱਲ ਉਨ੍ਹਾਂ ਨੂੰ ਬਹੁਤ ਬੁਰੀ ਲੱਗੀ। …

Read More »

ਹਾਫ਼ਿਜ਼ ਸਈਦ ਨਾਲ ਸਟੇਜ ਸਾਂਝੀ ਕਰਨ ਦਾ ਮਾਮਲਾ ਭਾਰਤ ਦੇ ਵਿਰੋਧ ਕਾਰਨ ਫਿਲੀਸਤੀਨ ਨੇ ਪਾਕਿ ਤੋਂ ਰਾਜਦੂਤ ਨੂੰ ਵਾਪਸ ਸੱਦਿਆ

ਇਸਲਾਮਾਬਾਦ, 30 ਦਸੰਬਰ (ਚੜ੍ਹਦੀਕਲਾ ਬਿਊਰੋ) : ਦੁਨੀਆ ਭਰ ਦੇ ਵਿਰੋਧ ਤੋਂ ਬਾਅਦ ਵੀ ਪਾਕਿਸਤਾਨ ਜਮਾਤ-ਉਦ-ਦਾਅਵਾ ਦੇ ਪ੍ਰਮੁਖ ਅਤੇ 26/11 ਦੇ ਮੁੰਬਈ ਅਤਿਵਾਦੀ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ਜ ਸਈਦ ਦੀ ਪਾਕਿਸਤਾਨ ਵਿਚ ਗਤੀਵਿਧੀਆਂ ਵਧਦੀਆਂ ਜਾ ਰਹੀ ਹਨ। ਇਸ ਵਾਰ ਇਸਲਾਮਾਬਾਦ ਵਿਚ ਸਈਦ ਦੀ ਰੈਲੀ ਵਿਚ ਫਿਲੀਸਤੀਨੀ ਰਾਜਦੂਤ ਦੇ ਸ਼ਾਮਲ ਹੋਣ ‘ਤੇ …

Read More »

ਕਾਬੁਲ ‘ਚ ਆਤਮਘਾਤੀ ਹਮਲੇ ਦੌਰਾਨ 41 ਮਰੇ

ਆਈ.ਐਸ. ਨੇ ਲਈ ਧਮਾਕੇ ਦੀ ਜ਼ਿੰਮੇਵਾਰੀ ਕਾਬੁਲ , 28 ਦਸੰਬਰ (ਪੱਤਰ ਪ੍ਰੇਰਕ) : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਵੀਰਵਾਰ ਦੇ ਧਮਾਕਿਆਂ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ। ਇਸਲਾਮਿਕ ਸਟੇਟ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਰਾਜਧਾਨੀ ਦੇ ਕੇਂਦਰ ਨੂੰ ਨਿਸ਼ਾਨਾ ਬਣਾ ਕੇ ਤਿੰਨ ਆਤਮਘਾਤੀ ਧਮਾਕੇ ਕੀਤੇ ਸਨ। ਜ਼ਿਕਰਯੋਗ ਹੈ …

Read More »

ਕੁਲਭੂਸ਼ਣ ਜਾਧਵ ਦੀ ਆਪਣੀ ਮਾਂ ਤੇ ਪਤਨੀ ਨਾਲ ਮੁਲਾਕਾਤ ਦਾ ਮਾਮਲਾ

ਪਾਕਿ ਨੇ ਫੋਰੈਂਸਿਕ ਜਾਂਚ ਲਈ ਭੇਜੀਆਂ ਜਾਧਵ ਦੀ ਪਤਨੀ ਦੀਆਂ ਜੁੱਤੀਆਂ ਇਸਲਾਮਾਬਾਦ, 27 ਦਸੰਬਰ (ਪੱਤਰ ਪ੍ਰੇਰਕ) : ਪਾਕਿਸਤਾਨ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਦੋਂ ਸਾਬਕਾ ਭਾਰਤੀ ਨੇਵੀ ਅਫਸਰ ਕੁਲਭੂਸ਼ਣ ਜਾਧਵ ਦੀ ਪਤਨੀ ਇਸਲਾਮਾਬਾਦ ਆਪਣੇ ਪਤੀ ਨੂੰ ਮਿਲਣ ਪਹੁੰਚੀ ਸੀ ਤਾਂ ਉਸ ਦੇ ਬੂਟਾਂ ‘ਚ ‘ਧਾਤੂ ਦੀ ਵਸਤੂ’ ਮਿਲੀ …

Read More »

ਪਾਕਿ-ਚੀਨ ਨਹੀਂ ਸਮਝ ਰਹੇ ਅਤਿਵਾਦ ਦੇ ਸਪਸ਼ਟ ਖ਼ਤਰੇ ਨੂੰ : ਭਾਰਤ

ਸੰਯੁਕਤ ਰਾਸ਼ਟਰ , 21 ਦਸੰਬਰ (ਚ.ਨ.ਸ.) : ਭਾਰਤ ਨੇ ਸੰਯੁਕਤ ਰਾਸ਼ਟਰ ਦੇ ਕੁੱਝ ਮੈਂਬਰਾਂ ‘ਤੇ ਅਤਿਵਾਦ ਦੇ ਖਤਰੇ ਨੂੰ ਸਾਫ ਤੌਰ ‘ਤੇ ਨਾ ਸਮਝ ਪਾਉਣ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਿਆ ਹੈ। ਭਾਰਤ ਨੇ ਸਪਸ਼ਟ ਰੂਪ ਤੋਂ ਚੀਨ ਅਤੇ ਪਾਕਿਸਤਾਨ ਵੱਲ ਇਸ਼ਾਰਾ ਕੀਤਾ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਸੈਯਦ …

Read More »

ਦੁਵੱਲੇ ਭਰੋਸੇ ਕਾਰਨ ਹੀ ਅਮਰੀਕਾ-ਇਜ਼ਰਾਇਲ ਨਾਲ ਖੁਸ਼ਹਾਲ ਹੋ ਰਹੇ ਨੇ ਭਾਰਤ ਦੇ ਸਬੰਧ: ਸਰਨਾ

ਵਾਸ਼ਿੰਗਟਨ , 20 ਦਸੰਬਰ (ਪੱਤਰ ਪ੍ਰੇਰਕ) : ਅਮਰੀਕਾ ਵਿਚ ਭਾਰਤੀ ਰਾਜਦੂਤ ਨਵਤੇਜ ਸਰਨਾ ਨੇ ਕਿਹਾ ਹੈ ਕਿ ਵਿਸ਼ਵ ਭਰ ਵਿਚ ਸ਼ਾਂਤੀ ਦੀ ਇੱਛਾ ਅਤੇ ਮਨੁੱਖੀ ਮੁੱਲਾਂ ‘ਤੇ ਸਾਂਝਾ ਵਿਸ਼ਵਾਸ ਕਾਰਨ ਹੀ ਅਮਰੀਕਾ, ਇਜ਼ਰਾਇਲ ਦੇ ਨਾਲ ਭਾਰਤ ਦੇ ਸਬੰਧ ਖੁਸ਼ਹਾਲ ਹੋ ਰਹੇ ਹਨ। ਸਰਨਾ ਨੇ ਇੱਥੇ ਭਾਰਤੀ ਦੂਤਘਰ ਵਿਚ ਹਨੁੱਕਾ ਉਤਸਵ …

Read More »