Breaking News
Home / admin (page 4)

admin

ਪਟਿਆਲਾ-ਸਰਹਿੰਦ ਮਾਰਗ ‘ਤੇ ਹਾਦਸੇ ‘ਚ ਇਕੋ ਪਰਿਵਾਰ ਦੇ 5 ਜੀਆਂ ਦੀ ਮੌਤ

ਹਰਪ੍ਰੀਤ ਕੌਰ ਟਿਵਾਣਾ ================ ਫ਼ਤਹਿਗੜ੍ਹ ਸਾਹਿਬ, 29 ਮਈ: ਪਟਿਆਲਾ ਮਾਰਗ ‘ਤੇ ਸਥਿਤ ਪਿੰਡ ਰੁੜਕੀ ਨਜ਼ਦੀਕ ਵਾਪਰੇ ਭਿਆਨਕ ਸੜਕ ਹਾਦਸੇ ‘ਚ ਇਕੋ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਦੋ ਮਾਸੂਮ ਬੱਚੇ ਵੀ ਸ਼ਾਮਲ ਹਨ ਜਦ ਕਿ ਕਾਰ ‘ਚ ਸਵਾਰ ਇਕ ਹੋਰ ਬੱਚਾ ਤੇ ਦੋ ਔਰਤਾਂ ਗੰਭੀਰ ਰੂਪ …

Read More »

ਤੈਅ ਸਮੇਂ ਤੋਂ ਪਹਿਲਾਂ ਕੇਰਲ ਪੁੱਜੇ ਮਾਨਸੂਨ ਕਾਰਨ ਭਾਰੀ ਮੀਂਹ ਪੰਜਾਬ ‘ਚ ਜੁਲਾਈ ਤਕ ਪੁੱਜਣ ਦੀ ਭਵਿੱਖਬਾਣੀ

ਅੰਮ੍ਰਿਤਪਾਲ ਸਿੰਘ ================ ਨਵੀਂ ਦਿੱਲੀ, 29 ਮਈ : ਦੇਸ਼ ਦੇ ਉੱਤਰੀ ਹਿੱਸੇ ਵਿੱਚ ਜਿੱਥੇ ਗਰਮੀ ਆਪਣਾ ਕਹਿਰ ਮਚਾ ਰਹੀ ਹੈ, ਉੱਥੇ ਕੇਰਲ ਵਿੱਚ ਮਾਨਸੂਨ ਨੇ ਤਿੰਨ ਦਿਨ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ। ਸੂਬੇ ਦੇ ਤਟਵਰਤੀ ਇਲਾਕਿਆਂ ਵਿੱਚ ਮੋਹਲੇਧਾਰ ਮੀਂਹ ਪੈ ਰਿਹਾ ਹੈ। ਅਗਲੇ 24 ਘੰਟਿਆਂ ਵਿੱਚ ਹੋਰ ਇਲਾਕਿਆਂ ਵਿੱਚ …

Read More »

ਮੋਦੀ 5 ਰੋਜ਼ਾ ਵਿਦੇਸ਼ ਦੌਰੇ ‘ਤੇ ਜਕਾਰਤਾ ਪੁੱਜੇ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 29 ਮਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 5 ਰੋਜ਼ਾ ਵਿਦੇਸ਼ ਦੌਰੇ ਦੌਰਾਨ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਪਹੁੰਚ ਗਏ। ਇਸ ਤੋਂ ਪਹਿਲਾਂ ਅੱਜ ਮੋਦੀ  ਮਲੇਸ਼ੀਆ, ਸਿੰਗਾਪੁਰ ਅਤੇ ਇੰਡੋਨੇਸ਼ੀਆ ਦੇ ਦੌਰੇ ‘ਤੇ ਰਵਾਨਾ ਹੋਏ ਸਨ। ਉਨ੍ਹਾਂ ਦਾ ਇਹ ਪੰਜ ਦਿਨੀਂ ਦੌਰਾ 2 ਜੂਨ ਨੂੰ ਖਤਮ ਹੋਵੇਗਾ। …

Read More »

ਪੰਜਾਬੀ ਗਾਇਕ ਦੀ ਗੋਲੀਆਂ ਮਾਰ ਕੇ ਹੱਤਿਆ

ਮਨਦੀਪ ਵਰਮਾ /ਮਦਨ ਸ਼ਰਮਾ ================ ਡੇਰਾਬੱਸੀ, 28 ਮਈ:    ਇਥੋਂ ਨਜ਼ਦੀਕੀ ਪਿੰਡ ਬਹੇੜਾ ਦੇ 23 ਸਾਲਾ ਨੌਜਵਾਨ ਨੂੰ ਬੀਤੀ ਰਾਤ ਗੋਲੀਆਂ ਮਾਰ ਕੇ ਮਾਰ ਦਿਤਾ ਗਿਆ ।  ਜਿਸ ਦੀ ਲਾਸ਼ ਉਸ ਦੇ ਪਿੰਡ ਤੋਂ ਲੱਗਭੱਗ ਤਿੰਨ ਕਿਲੋਮੀਟਰ ਦੂਰ ਸੜਕ ਦੇ ਕਿਨਾਰੇ ਮਿਲੀ। ਜਿਸ ਦੀ ਪਹਿਚਾਣ ਨਵਜੋਤ ਸਿੰਘ ਵਿਰਕ ਪੁਤਰ ਸੁਖਬੀਰ …

Read More »

ਪੀਟਰ ਰੇਹੜਾ ਅਤੇ ਟਰੱਕ ਦੀ ਟੱਕਰ ‘ਚ 4 ਮਰੇ

ਸਵਿੰਦਰ ਬਲੇਰ,ਹਰਜਿੰਦਰ ਸੰਧੂ =================== ਭਿੱਖੀਵਿੰਡ,ਪੱਟੀ 28 ਮਈ: ਪੱਟੀ ਹਰੀਕੇ ਸੜਕ ਤੇ ਸੋਮਵਾਰ ਨੂੰ ਕਰੀਬ ਸਵੇਰੇ ਛੇ ਵਜੇ ਇਕ ਟਰੱਕ ਅਤੇ ਪੀਟਰ ਰੇਹੜੇ  ਦੀ ਆਹਮੋ ਸਾਹਮਣੇ ਟੱਕਰ ਹੋ ਜਾਣ ਕਾਰਨ ਪੀਟਰ ਰੇਹੜੇ ਵਿੱਚ ਸਵਾਰ ਚਾਰ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਅੱਠ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ …

Read More »

ਪੱਗ ਲਾਹੁਣ ਦੀ ਥਾਂ ਸਿੱਖ ਨੇ ਛੱਡਿਆ ਫਰਾਂਸ

ਚੜ੍ਹਦੀਕਲਾ ਬਿਊਰੋ ================ ਨਵੀਂ ਦਿੱਲੀ, 28 ਮਈ: 25 ਸਾਲ ਪਹਿਲਾਂ ਬਿਹਤਰ ਰੁਜ਼ਗਾਰ ਲਈ ਫਰਾਂਸ ਗਏ ਅੰਬਾਲਾ ਦੇ ਸਿੱਖ ਰਣਜੀਤ ਸਿੰਘ (82) ਭਾਰਤ ਵਾਪਸ ਆ ਗਏ ਹਨ। ਫਰਾਂਸ ਵਿੱਚ ਰਣਜੀਤ ਸਿੰਘ ਨੂੰ ਆਪਣੇ ਸ਼ਨਾਖ਼ਤੀ ਕਾਰਡ ਦੇ ਨਵੀਨੀਕਰਨ ਲਈ ਪੱਗ ਲਾਹ ਕੇ ਫੋਟੋ ਖਿਚਵਾਉਣ ਲਈ ਕਿਹਾ ਗਿਆ ਸੀ। ਇਸ ਲਈ ਉਨ੍ਹਾਂ ਨੇ …

Read More »

ਸ਼ਾਹਕੋਟ ਜ਼ਿਮਨੀ ਚੋਣ 73 ਫ਼ੀਸਦੀ ਵੋਟਿੰਗ, ਫ਼ੈਸਲਾ 31 ਨੂੰ

ਚੜ੍ਹਦੀਕਲਾ ਬਿਊਰੋ ================ ਸ਼ਾਹਕੋਟ, 28 ਮਈ : ਵਿਧਾਨ ਸਭਾ ਹਲਕਾ -32 ਸ਼ਾਹਕੋਟ ਦੀ ਜ਼ਿਮਨੀ ਚੋਣ ਲਈ ਅੱਜ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ। ਵੋਟਾਂ ਪੈਣ ਦਾ ਅਮਲ ਸ਼ਾਂਤੀਪੂਰਵਕ ਰਿਹਾ ਅਤੇ ਲੋਕਾਂ ਨੇ ਬਿਨਾਂ ਕਿਸੇ ਡਰ-ਭੈਅ ਤੋਂ ਹੁੰਮਾ ਹੁਮਾ ਕੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ। ਇਹ ਜਾਣਕਾਰੀ ਮੁੱਖ …

Read More »

 ਕੈਪਟਨ ਨੂੰ ਮਾਰਨ ਦੀ ਧਮਕੀ ਦੇਣ ਵਾਲੇ ਕੈਦੀਆਂ ‘ਤੇ ਕਤਲ ਦਾ ਮਾਮਲਾ ਦਰਜ

ਪੱਤਰ ਪ੍ਰੇਰਕ ================ ਫ਼ਰੀਦਕੋਟ, 28 ਮਈ: ਇਥੋਂ ਦੀ  ਮਾਡਰਨ ਜੇਲ੍ਹ ‘ਚ  ਬੰਦ ਦੋ ਕੈਦੀਆਂ ਨੇ ਮੋਬਾਈਲ ਰਾਹੀਂ ਵੀਡੀਓ ਬਣਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਇਸ ਵੀਡੀਓ ਨੂੰ ਪੰਜਾਬ ਪੁਲਿਸ ਦੇ ਮੁਖੀ ਤੇ ਜੇਲ੍ਹ ਮੰਤਰੀ ਤਕ ਭਿਜਵਾਉਣ ਦੀ ਅਪੀਲ ਵੀ ਕੀਤੀ ਸੀ।  ਪੁਲਿਸ ਵੱਲੋਂ …

Read More »

ਪੈਟਰੋਲ ਕੀਮਤਾਂ ‘ਚ ਵਾਧੇ ‘ਤੇ ਕਾਂਗਰਸ ਵੱਲੋਂ ਦੇਸ਼ ਭਰ ‘ਚ ਪ੍ਰਦਰਸ਼ਨ 31 ਨੂੰ : ਜਾਖੜ

ਕਮਲਾ ਸ਼ਰਮਾ ================ ਚੰਡੀਗੜ੍ਹ, 28 ਮਈ : ਮੋਦੀ ਰਾਜ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਨਿੱਤ ਦਿਨ ਵਧ ਰਹੀਆਂ ਕੀਮਤਾਂ ਦੇ ਰੋਸ ਵਿੱਚ ਕਾਂਗਰਸ ਵੱਲੋਂ 31 ਮਈ ਨੂੰ ਦੇਸ ਭਰ ਵਿੱਚ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ 31 ਮਈ, 2012 ਵਿੱਚ ਬੀ.ਜੇ.ਪੀ. …

Read More »

ਪੰਜਾਬ ਸਮੇਤ ਦੇਸ਼ ਦੇ 7 ਸੂਬਿਆਂ ‘ਚ ਲੂ ਦਾ ਅਲਰਟ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 28 ਮਈ : ਪੰਜਾਬ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਸਮੇਤ ਉੱਤਰ ਭਾਰਤ ਦੇ ਜ਼ਿਆਦਾਤਰ ਹਿੱਸਿਆਂ ‘ਚ ਝੁਲਸਾਉਣ ਵਾਲੀ ਗਰਮੀ ਪੈ ਰਹੀ ਹੈ। ਪੂਰੇ ਉੱਤਰ ਪ੍ਰਦੇਸ਼, ਦਿੱਲੀ, ਰਾਜਸਥਾਨ, ਹਰਿਆਣਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਦੇ ਕੁਝ ਹਿੱਸੇ ਲੂ ਦੀ ਲਪੇਟ ‘ਚਹਨ। ਮੌਸਮ ਵਿਭਾਗ ਮੁਤਾਬਕ ਪੰਜਾਬ, ਦਿੱਲੀ, …

Read More »