Breaking News
Home / admin (page 3)

admin

ਸਿੱਖ ਭਾਈਚਾਰੇ ਦੀ ਜਿੱਤ ਕੇਂਦਰ ਦਾ ਵੱਡਾ ਫੈਸਲਾ: ਲੰਗਰ ਕੀਤਾ ਜੀ.ਐਸ.ਟੀ. ਮੁਕਤ

‘ਸੇਵਾ ਭੋਜ ਯੋਜਨਾ’ ਤਹਿਤ ਜੀ.ਐਸ. ਟੀ. ਰਾਹੀਂ ਅਦਾ ਕੀਤੀ ਰਕਮ ਵਾਪਸ ਕੀਤੀ ਜਾਵੇਗੀ ਪੰਜਾਬ ਸਰਕਾਰ ਨੇ ਆਪਣੇ ਹਿੱਸੇ ਦਾ ਜੀ. ਐਸ. ਟੀ. ਪਹਿਲਾਂ ਹੀ ਕੀਤਾ ਸੀ ਮੁਆਫ ਚੜ੍ਹਦੀਕਲਾ ਬਿਊਰੋ ================ ਚੰਡੀਗੜ੍ਹ/ਨਵੀਂ ਦਿੱਲੀ, 1 ਜੂਨ :ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਲੰਗਰਾਂ ‘ਤੇ ਲੱਗ ਰਹੇ ਜੀ. ਐੱਸ. ਟੀ. ਨੂੰ ਹਟਾ …

Read More »

ਘੱਲੂਘਾਰਾ ਦਿਵਸ ਸਬੰਧੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਕੌਮ ਦੇ ਨਾਮ ਸੰਦੇਸ਼ ਸਿੱਖ ਸੰਗਤ ਸ਼ਾਂਤੀ ਕਾਇਮ ਰੱਖੇ: ਗਿ. ਗੁਰਬਚਨ ਸਿੰਘ

ਗੁਰਦਿਆਲ ਸਿੰਘ ================ ਅੰਮ੍ਰਿਤਸਰ, 1 ਜੂਨ : ਆਪ੍ਰੇਸ਼ਨ ਬਲੂ ਸਟਾਰ ਦੀ 34ਵੀਂ ਯਾਦ ‘ਤੇ ਅਕਾਲ ਤਖ਼ਤ ਦੇ ਜਥੇਦਾਰ ਨੇ ਸੰਗਤ ਦੇ ਨਾਂਅ ਸੰਦੇਸ਼ ਜਾਰੀ ਕੀਤਾ ਹੈ। ਸਿੰਘ ਸਾਹਬ ਨੇ ਸਿੱਖ ਸੰਗਤ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ 6 ਜੂਨ 1984 ਨੂੰ ਸ੍ਰੀ …

Read More »

ਆਰਥਿਕ ਤੰਗੀ ਕਾਰਨ ਪਤੀ-ਪਤਨੀ ਨੇ ਲਿਆ ਫਾਹਾ

ਰਤਨ ਗਰਗ ================ ਲ਼ਹਿਰਾਗਾਗਾ, 1 ਜੂਨ : ਨਜ਼ਦੀਕੀ ਪਿੰਡ ਖੋਖਰ ਖੁਰਦ ਵਿਖੇ ਆਰਥਿਕ ਤੰਗੀ ਦੇ ਚੱਲਦੇ ਪਤੀ-ਪਤਨੀ ਵੱਲੋਂ ਗਲ-ਫਾਹਾ ਲੈ ਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਇੰਚਾਰਜ ਜਸਵੀਰ ਸਿੰਘ ਤੂਰ ਨੇ ਦੱਸਿਆ ਕਿ ਮੱਖਣ ਸਿੰਘ ਪੁੱਤਰ ਲਾਭ ਸਿੰਘ ਰਾਮਦਾਸੀਆ ਸਿੱਖ ਜੋ ਕਿ ਕਰੀਬ ਦੋ …

Read More »

ਸੰਤ ਸਮਾਜ ਵਿੱਚ ਟਕਰਾਓ ਬੇਹੱਦ ਮਾੜਾ: ਬਾਦਲ 

ਸ਼ਾਹਕੋਟ ਦੀ ਚੋਣ ਕਾਂਗਰਸ ਨੇ ਧੱਕੇ ਨਾਲ ਜਿੱਤੀ ਚੜ੍ਹਦੀਕਲਾ ਬਿਊਰੋ ================ ਚੰਡੀਗੜ੍ਹ, 1 ਜੂਨ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਲੰਗਰ ‘ਤੇ ਜੀ.ਐਸ.ਟੀ. ਹਟਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦਿਆਂ ਸੰਤ ਸਮਾਜ ਵਿੱਚ ਪੈਦਾ ਹੋਏ ਟਕਰਾਓ ਬਾਰੇ ਚਿੰਤਾ …

Read More »

ਬੈਂਕ ਕਰਮੀਆਂ ਦੀ ਹੜਤਾਲ ਅੱਜ ਦੂਜੇ  ਦਿਨ ਵੀ ਰਹੀ ਜਾਰੀ, ਲੋਕਾਂ ਨੂੰ ਭਾਰੀ ਪ੍ਰੇਸ਼ਾਨੀ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 31 ਮਈ : ਜਨਤਕ ਖੇਤਰ ਦੇ ਬੈਂਕਾਂ ਦੀ ਹੜਤਾਲ ਅੱਜ  ਲਗਾਤਾਰ ਦੂਜੇ ਦਿਨ ਵੀ ਜਾਰੀ ਰਹੀ। ਕਰਮਚਾਰੀਆਂ ਦੇ ਹੜਤਾਲ ‘ਤੇ ਜਾਣ ਕਰਕੇ ਪੂਰੇ ਦੇਸ਼ ਦੀਆਂ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋ ਹੋਈਆਂ। ਇੰਡੀਅਨ ਬੈਂਕਰਸ ਐਸੋਸੀਏਸ਼ਨ (ਆਈ.ਬੀ.ਏ.) ਸੰਸਥਾ ਵੱਲੋਂ ਸਿਰਫ ਦੋ ਫੀਸਦੀ ਤਨਖਾਹ ਵਧਾਉਣ ਦੇ ਵਿਰੋਧ ਵਿਚ ਦੇਸ਼ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣੇਗੀ ਦੇਸ਼ ਦੀਆਂ ਯੂਨੀਵਰਸਿਟੀਆਂ ਲਈ ਰੋਲ ਮਾਡਲ: ਜਾਵਡੇਕਰ

ਜਸਟਿਸ ਖੇਹਰ ਅਤੇ ਜਨਰਲ ਬਿਕਰਮ ਸਿੰਘ ਆਨਰੇਰੀ ਡਿਗਰੀਆਂ ਨਾਲ ਸਨਮਾਨਿਤ ਗੁਰਦਿਆਲ ਸਿੰਘ =============== ਅੰਮ੍ਰਿਤਸਰ, 31 ਮਈ: ਸ਼੍ਰੀ ਪ੍ਰਕਾਸ਼ ਜਾਵਡੇਕਰ, ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਨੇ ਕਿਹਾ ਹੈ ਕਿ ਆਧੁਨਿਕ ਸਿਖਿਆ ਦਾ ਮੁੱਖ ਉਦੇਸ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋਣਾ ਚਾਹੀਦਾ ਹੈ ਤਾਂ ਜੋ ਉਹ ਦੇਸ਼, ਸਮਾਜ ਅਤੇ ਰਾਸ਼ਟਰ ਦੇ ਵਿਕਾਸ ਲਈ …

Read More »

ਹੰਦਵਾੜਾ ‘ਚ ਮੁਕਾਬਲੇ ਦੌਰਾਨ 2 ਅਤਿਵਾਦੀ ਢੇਰ

ਪੱਤਰ ਪ੍ਰੇਰਕ ================ ਸ੍ਰੀਨਗਰ, 31 ਮਈ : ਜੰਮੂ ਕਸ਼ਮੀਰ ਦੇ ਹੰਦਵਾੜਾ ‘ਚ ਵੀਰਵਾਰ ਨੂੰ ਸੁਰੱਖਿਆ ਫੌਜਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇੱਥੇ ਉਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲੇ ਦੇ ਹੰਦਵਾੜਾ ਇਲਾਕੇ ‘ਚ ਸਰਚ ਆਪਰੇਸ਼ਨ ਦੌਰਾਨ ਸੁਰੱਖਿਆ ਫੌਜਾਂ ਨੂੰ ਦੋ ਅੱਤਵਾਦੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਬੁੱਧਵਾਰ ਦੀ ਰਾਤ ਹੰਦਵਾੜਾ ਦੇ ਕਾਜੀਆਬਾਦ ਦੇ …

Read More »

ਸ਼ਾਹਕੋਟ ਜ਼ਿਮਨੀ ਚੋਣ ਲਾਡੀ ਬਣਿਆ ਸ਼ਾਹਕੋਟ ਦਾ ਸ਼ਾਹ

ਕਾਂਗਰਸੀ ਉਮੀਦਵਾਰ ਨੇ 38802 ਵੋਟਾਂ ਨਾਲ ਅਕਾਲੀ ਉਮੀਦਵਾਰ ਨੂੰ ਹਰਾਇਆ ‘ਆਪ’ ਉਮੀਦਵਾਰ ਦੀ ਜ਼ਮਾਨਤ ਜ਼ਬਤ ਗੁਰਦੇਵ ਸਿੰਘ/ਸੰਦੀਪ ਕੌਲ ================ ਸ਼ਾਹਕੋਟ, 31 ਮਈ: ਕਾਂਗਰਸ ਨੇ ਸ਼ਾਹਕੋਟ ਦੀ ਸੀਟ 26 ਸਾਲ ਬਾਅਦ ਅਕਾਲੀ ਦਲ ਤੋਂ ਖੋਹ ਲਈ ਹੈ। ਇੱਥੇ ਅਕਾਲੀ ਵਿਧਾਇਕ ਅਜੀਤ ਸਿੰਘ ਕੋਹਾੜ ਦੀ ਮੌਤ ਮਗਰੋਂ ਜ਼ਿਮਨੀ ਚੋਣ ਹੋਈ ਜਿਸ ਦੇ …

Read More »

ਸੀ.ਬੀ.ਐਸ.ਈ. 10ਵੀਂ ਦੇ ਨਤੀਜੇ ਦਾ ਐਲਾਨ ਟਾਪਰ ਰਹੇ ਚਾਰ ਵਿਦਿਆਰਥੀਆਂ ‘ਚ 3 ਕੁੜੀਆਂ ਸ਼ਾਮਲ

ਚੜ੍ਹਦੀਕਲਾ ਬਿਊਰੋ ਨਵੀਂ ਦਿੱਲੀ, 29 ਮਈ:  ਸੀ.ਬੀ.ਐਸ.ਈ. ਨੇ ਅੱਜ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ। ਇਸ ਨਤੀਜੇ ਦੀ ਖ਼ਾਸ ਗੱਲ ਇਹ ਹੈ ਕਿ ਚਾਰ ਵਿਦਿਆਰਥੀਆਂ ਨੇ 500 ‘ਚੋਂ 499 ਅੰਕ ਲੈ ਕੇ ਟਾਪ ਕੀਤਾ ਹੈ। ਇਨ੍ਹਾਂ ਵਿੱਚੋਂ ਡੀ.ਪੀ.ਐਸ. ਗੁਰੂਗਰਾਮ (ਹਰਿਆਣਾ) ਦਾ ਪਰਖ ਮਿੱਤਲ, ਬਿਜਨੌਰ (ਯੂ.ਪੀ.) ਦੇ ਆਰ.ਪੀ. ਪਬਲਿਕ ਸਕੂਲ ਦੀ ਰਿਮਝਿਮ …

Read More »

ਡੀ.ਜੀ.ਐੱਮ.ਓ. ਵੱਲੋਂ ਫ਼ੋਨ ‘ਤੇ ਗੱਲਬਾਤ ਭਾਰਤ-ਪਾਕਿ ਜੰਗਬੰਦੀ ਲਈ ਸਹਿਮਤ

ਚੜ੍ਹਦੀਕਲਾ ਬਿਊਰੋ ================ ਨਵੀਂ ਦਿੱਲੀ, 29 ਮਈ: ਪਿਛਲੇ ਕਾਫੀ ਸਮੇਂ ਤੋਂ ਸਰਹੱਦ ‘ਤੇ ਜਾਰੀ ਤਣਾਅ ਅਤੇ ਗੋਲੀਬਾਰੀ ਵਿਚਾਲੇ ਮੰਗਲਵਾਰ ਸ਼ਾਮ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਡੀ.ਜੀ.ਐੱਮ.ਓ. ਪੱਧਰ ਦੀ ਗੱਲਬਾਤ ਹੋਈ। ਪਾਕਿਸਤਾਨ ਦੀ ਫ਼ੌਜ ਦੇ ਡੀ.ਜੀ.ਜੀ.ਐਮ.ਓ. ਨੇ ਟੈਲੀਫ਼ੋਨ ‘ਤੇ ਭਾਰਤ ਦੇ ਡੀ.ਜੀ.ਐਮ.ਓ. ਨਾਲ ਗੱਲਬਾਤ ਕੀਤੀ ਅਤੇ ਸਰਹੱਦ ‘ਤੇ ਜਾਰੀ ਘਟਨਾਕ੍ਰਮ ਬਾਰੇ …

Read More »