Home / Breaking News / 36 ਕਰੋੜ ਤੋਂ ਵੱਧ ਦੇ ਪੁਰਾਣੇ ਨੋਟ ਬਰਾਮਦ, 9 ਗ੍ਰਿਫ਼ਤਾਰ

36 ਕਰੋੜ ਤੋਂ ਵੱਧ ਦੇ ਪੁਰਾਣੇ ਨੋਟ ਬਰਾਮਦ, 9 ਗ੍ਰਿਫ਼ਤਾਰ

ਜੰਮੂ, 7 ਨਵੰਬਰ (ਪੱਤਰ ਪ੍ਰਰੇਕ) :  ਐਨ. ਆਈ. ਏ. (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ) ਨੇ ਜੰਮੂ ਕਸ਼ਮੀਰ ‘ਚ ਅੱਤਵਾਦੀ ਫੰਡਿੰਗ ਕੇਸ ‘ਚ 9 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੌਰਾਨ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਕੋਲੋਂ 36 ਕਰੋੜ ਤੋਂ ਜ਼ਿਆਦਾ ਦੇ ਪੁਰਾਣੇ ਨੋਟ ਵੀ ਬਰਾਮਦ ਕੀਤੇ ਗਏ ਹਨ। ਹਾਲ ਹੀ ‘ਚ ਵਾਈ ਸੀ ਮੋਦੀ ਐਨ. ਆਈ. ਏ. ਦੇ ਨਵੇਂ ਚੀਫ ਨਿਯੁਕਤ ਕੀਤੇ ਗਏ ਹਨ। 30 ਅਕਤੂਬਰ ਨੂੰ ਹੋਈ ਉਨ੍ਹਾਂ ਦੀ ਨਿਯੁਕਤੀ ਤੋਂ ਬਾਅਦ ਇਹ ਐਨ. ਆਈ. ਏ. ਦੀ ਵੱਡੀ ਕਾਰਵਾਈ ਹੈ।

About admin

Check Also

ਪੰਜਾਬ ਵੱਲੋਂ ਇਕਸਾਰ ਜੀ. ਐੱਸ. ਟੀ. ਦਰ ਪ੍ਰਣਾਲੀ ‘ਚੋਂ ਨਿਕਲਣ ਦੀ ਧਮਕੀ

ਚੰਡੀਗੜ੍ਹ, 22 ਜੁਲਾਈ: ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਗੁੱਡਜ਼ ਐਂਡ ਸਰਵਿਸਿਜ਼ ਟੈਕਸ …

Leave a Reply

Your email address will not be published. Required fields are marked *