Home / Breaking News / ਗ਼ਰੀਬੀ ਅਤੇ ਬੇਰੋਜ਼ਗਾਰੀ ਕਾਰਨ ਮਜ਼ਦੂਰ ਵੱਲੋਂ 5 ਸਾਲਾ ਲੜਕੇ ਸਮੇਤ ਖ਼ੁਦਕੁਸ਼ੀ

ਗ਼ਰੀਬੀ ਅਤੇ ਬੇਰੋਜ਼ਗਾਰੀ ਕਾਰਨ ਮਜ਼ਦੂਰ ਵੱਲੋਂ 5 ਸਾਲਾ ਲੜਕੇ ਸਮੇਤ ਖ਼ੁਦਕੁਸ਼ੀ

ਲੰਬੀ, 13 ਸਤੰਬਰ (ਪੱਤਰ ਪ੍ਰੇਰਕ) : ਸੂਬੇ ‘ਚ ਕਰਜ਼ੇ ਤੋਂ ਪ੍ਰੇਸ਼ਾਨ ਲੋਕਾਂ ਵੱਲੋਂ ਆਤਮ-ਹੱਤਿਆ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਜਿਹਾ ਹੀ ਇਕ ਮਾਮਲਾ ਲੰਬੀ ਦੇ ਇਕ ਮਜ਼ਦੂਰ ਦਾ ਹੈ, ਜਿਸ ਨੂੰ ਘਰ ਦੀ ਗਰੀਬੀ ਅਤੇ ਬੇਰੋਜ਼ਗਾਰੀ ਨੇ ਮਰਨ ਲਈ ਮਜਬੂਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮਿਲੀ ਹੈ ਕਿ ਇਹ ਮਾਮਲਾ ਪਿੰਡ ਭੁਲਰਵਾਲਾ ਦਾ ਹੈ। ਮ੍ਰਿਤਕ ਵਿਅਕਤੀ ਬਲਜੀਤ ਸਿੰਘ ਜਿਸ ਦੀਆਂ 4 ਲੜਕੀਆਂ ਅਤੇ ਇਕ ਲੜਕਾ ਸੀ।

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *