Breaking News
Home / Breaking News / ਹਨੀਪ੍ਰੀਤ ਵੱਲੋਂ ਦਿੱਲੀ ਹਾਈਕੋਰਟ ‘ਚ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਦਾਖ਼ਲ

ਹਨੀਪ੍ਰੀਤ ਵੱਲੋਂ ਦਿੱਲੀ ਹਾਈਕੋਰਟ ‘ਚ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਦਾਖ਼ਲ

ਨਵੀਂ ਦਿੱਲੀ, 25 ਸਤੰਬਰ (ਪੱਤਰ ਪ੍ਰੇਰਕ) : ਤਕਰੀਬਨ ਇਕ ਮਹੀਨੇ ਤੋਂ ਫਰਾਰ ਚੱਲ ਰਹੀ ਰਾਮ ਰਹੀਮ ਦੀ ਗੋਦ ਲਈ ਬੇਟੀ ਹਨੀਪ੍ਰੀਤ ਨੇ ਅਦਾਲਤ ‘ਚ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਹੈ।  ਇਹ ਜ਼ਮਾਨਤ ਅਰਜ਼ੀ ਹਨੀਪ੍ਰੀਤ ਤਨੇਜਾ ਦੇ ਨਾਮ ‘ਤੇ ਲਗਾਈ ਗਈ ਹੈ ਕਿਉਂਕਿ ਹਨੀਪ੍ਰੀਤ ਦਾ ਪਹਿਲਾਂ ਨਾਮ ਪ੍ਰਿਯੰਕਾ ਤਨੇਜਾ ਸੀ। ਇਸ ਅਰਜ਼ੀ ‘ਤੇ ਕੱਲ੍ਹ ਸੁਣਵਾਈ ਹੋਵੇਗੀ। ਹਨੀਪ੍ਰੀਤ ਦੇ ਫਰਾਰ ਹੋਣ ਦੇ ਚੱਲਦੇ ਪੰਚਕੂਲਾ ਪੁਲਿਸ ਉਸ ਦੀ ਤਲਾਸ਼ ‘ਚ ਬਿਹਾਰ ਤੋਂ ਲੈ ਕੇ ਰਾਜਸਥਾਨ ਤੱਕ ਤੇ ਰਾਜਸਥਾਨ ਤੋਂ ਲੈ ਕੇ ਨੇਪਾਲ ਤੱਕ ਦੀ ਖਾਕ ਛਾਣ ਚੁੱਕੀ ਹੈ। ਪੁਲਿਸ ਹਨੀਪ੍ਰੀਤ ਨੂੰ ਭਗੌੜਾ ਕਰਾਰ ਦੇਣ ਦੀ ਤਿਆਰੀ ‘ਚ ਹੈ ਅਤੇ ਉਸ ਵੱਲੋਂ ਕਈ ਥਾਵਾਂ ‘ਤੇ ਛਾਪੇਮਾਰੀ ਦੇ ਬਾਵਜੂਦ

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *