Home / Punjab / ਸੱਜਣ ਵੱਲੋਂ ਚੰਡੀਗੜ੍ਹ ‘ਚ ‘ਕਾਊਂਸਲੇਟ ਜਨਰਲ ਆਫ ਕੈਨੇਡਾ’ ਦਾ ਉਦਘਾਟਨ

ਸੱਜਣ ਵੱਲੋਂ ਚੰਡੀਗੜ੍ਹ ‘ਚ ‘ਕਾਊਂਸਲੇਟ ਜਨਰਲ ਆਫ ਕੈਨੇਡਾ’ ਦਾ ਉਦਘਾਟਨ

ਚੰਡੀਗੜ੍ਹ, 21 ਅਪ੍ਰੈਲ  (ਪੱਤਰ ਪ੍ਰੇਰਕ) : ਭਾਰਤ ਦੌਰੇ ‘ਤੇ ਆਏ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਸ਼ੁੱਕਰਵਾਰ ਸਵੇਰ ਨੂੰ ਚੰਡੀਗੜ੍ਹ ‘ਚ ‘ਕਾਊਂਸਲੇਟ ਜਨਰਲ ਆਫ ਕੈਨੇਡਾ’ ਦਾ ਉਦਘਾਟਨ ਕੀਤਾ। ਉਨ੍ਹਾਂ ਵੱਲੋਂ ਪੰਜਾਬੀਆਂ ਦੀ ਸਹੂਲਤ ਲਈ ਚੰਡੀਗੜ੍ਹ ਦੇ ਇੰਡਸਟ੍ਰੀਅਲ ਏਰੀਏ ‘ਚ ਸਥਿਤ ਐਲਾਟੇਂ ਮਾਲ ‘ਚ ਮੁੱਖ ਦਫਤਰ ਦਾ ਉਦਘਾਟਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਹਰਜੀਤ ਸਿੰਘ ਸੱਜਣ ਨੇ ਕਿਹਾ ਸੀ ਕਿ ਉਨ੍ਹਾਂ ਦਾ ਮਕਸਦ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ‘ਚ ਮਜ਼ਬੂਤੀ ਲਿਆਉਣਾ ਹੈ। ਕੈਨੇਡਾ ਦੇ ਰੱਖਿਆ ਮੰਤਰੀ ਦੇ ਤੌਰ ‘ਤੇ ਇਹ ਉਨ੍ਹਾਂ ਦਾ ਪਹਿਲਾ ਭਾਰਤ ਦੌਰਾ ਹੈ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *