Home / Breaking News / ਸ਼ਰਾਬ ਦੇ ਠੇਕੇਦਾਰਾਂ ਦੀ ਕੁੱਟਮਾਸਿੱਖ, ਫ਼ੌਜ ਤੇ ਸਰਕਾਰੀ ਦਫ਼ਤਰਾਂ ਵਿਚ ਸੇਵਾਵਾਂ ਨਿਭਾਉਣ : ਅਮਰੀਕੀ ਉਪ ਰਾਸ਼ਟਰਪਤੀ

ਸ਼ਰਾਬ ਦੇ ਠੇਕੇਦਾਰਾਂ ਦੀ ਕੁੱਟਮਾਸਿੱਖ, ਫ਼ੌਜ ਤੇ ਸਰਕਾਰੀ ਦਫ਼ਤਰਾਂ ਵਿਚ ਸੇਵਾਵਾਂ ਨਿਭਾਉਣ : ਅਮਰੀਕੀ ਉਪ ਰਾਸ਼ਟਰਪਤੀ

ਵਾਸ਼ਿੰਗਟਨ 18 ਜੂਨ  (ਚੜ੍ਹਦੀਕਲਾ ਬਿਊਰੋ) : : ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਸਿੱਖਾਂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਿੱਖ ਭਾਈਚਾਰੇ ਨੂੰ ਸੈਨਿਕ ਤੇ ਸਰਕਾਰੀ ਦਫ਼ਤਰਾਂ ‘ਚ ਸਥਾਨਕ, ਰਾਜ ਤੇ ਸੰਘੀ ਪੱਧਰ ‘ਤੇ ਸੇਵਾਵਾਂ ਦਿੰਦੇ ਰਹਿਣਾ ਚਾਹੀਦਾ ਹੈ। ਪੇਂਸ ਨੇ ਇੰਡੀਆਨਾ ਪੋਲਿਸ ‘ਚ ਸਿੱਖ ਵਫਦ ਨਾਲ ਮੁਲਾਕਾਤ ਕਰਦੇ ਹੋਏ ਕਿਹਾ, “ਸਿੱਖ ਭਾਈਚਾਰੇ ਤੇ ਸਿੱਖਾਂ ਦੇ ਮੁੱਦੇ ਹਮੇਸ਼ਾ ਮੇਰੇ ਦਿਲ ਦੇ ਕਰੀਬ ਰਹੇ ਹਨ ਤੇ ਮੈਂ ਹਮੇਸ਼ਾ ਹੀ ਸੰਯੁਕਤ ਰਾਜ ‘ਚ ਸਿੱਖਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਾ ਹਾਂ।”ਗੁਰਿੰਦਰ ਸਿੰਘ ਖਾਲਸਾ ਦੀ ਅਗਵਾਈ ‘ਚ ਮਿਲੇ ਇਸ ਵਫ਼ਦ ਨਾਲ ਮੁਲਾਕਾਤ ਕਰਨ ਸਮੇਂ ਉੱਪ ਰਾਸ਼ਟਰਪਤੀ ਨੇ ਸਿੱਖ ਭਾਈਚਾਰੇ ਦੀ ਭਾਗੀਦਾਰੀ ਤੇ ਉਤਸ਼ਾਹ ਦੀ ਪ੍ਰਸ਼ੰਸਾ ਕੀਤੀ। ਪੇਂਸ ਪਹਿਲੇ ਅਜਿਹੇ ਰਾਜਪਾਲ ਬਣੇ ਸਨ, ਜਿਨ੍ਹਾਂ ਨੇ ਸਿੱਖ ਪਰੇਡ ‘ਚ ਹਿੱਸਾ ਲਿਆ ਸੀ ਤੇ ਸਾਲ 2015 ‘ਚ ਸਿੱਖਾਂ ਨੂੰ ਸਰਵਉੱਚ ਸਨਮਾਨ ਦਿੱਤਾ ਸੀ।ਰ ਕਾਰਨ ਨੌਜਵਾਨ ਦੀ ਮੌਤ

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *