Home / Breaking News / ਵਫ਼ਦ ਵੱਲੋਂ ਸ਼ਿਲਾਂਗ ਦੇ ਜ਼ਿਲ੍ਹਾ ਮੈਸਿਜਟ੍ਰੇਟ ਨੂੰ ਸਿੱਖਾਂ ਦੀ ਜਾਨ-ਮਾਲ ਸੁਰੱਖਿਅਤ ਬਣਾਉਣ ਦੀ ਅਪੀਲ

ਵਫ਼ਦ ਵੱਲੋਂ ਸ਼ਿਲਾਂਗ ਦੇ ਜ਼ਿਲ੍ਹਾ ਮੈਸਿਜਟ੍ਰੇਟ ਨੂੰ ਸਿੱਖਾਂ ਦੀ ਜਾਨ-ਮਾਲ ਸੁਰੱਖਿਅਤ ਬਣਾਉਣ ਦੀ ਅਪੀਲ

ਸਿੱਖਾਂ ਦੀ ਸੁਰੱਖਿਆ ਲਈ ਢੁੱਕਵੇਂ ਕਦਮ ਚੁੱਕਣ ਸਰਕਾਰਾਂ: ਭਾਈ ਲੌਂਗੋਵਾਲ

ਗੁਰਦਿਆਲ ਸਿੰਘ
================
ਅੰਮ੍ਰਿਤਸਰ 4 ਜੂਨ:ਸ਼ਿਲਾਂਗ ਵਿਖੇ ਸਿੱਖਾਂ ‘ਤੇ ਹਮਲੇ ਦੀ ਘਟਨਾ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੇਘਾਲਿਆ ਭੇਜੇ ਗਏ ਵਫ਼ਦ ਦੀ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਫਿਰ ਹਾਲਾਤ ਅਣਸੁਖਾਵੇਂ ਹੋ ਗਏ, ਜਿਸ ਕਾਰਨ ਸਰਕਾਰ ਨੂੰ ਕਰਫਿਊ ਲਗਾਉਣਾ ਪਿਆ। ਸ਼੍ਰੋਮਣੀ ਕਮੇਟੀ ਵੱਲੋਂ ਸ਼ਿਲਾਂਗ ਗਏ ਵਫ਼ਦ ਦੇ ਆਗੂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੇਸ਼ੱਕ ਅੱਜ ਦੁਪਹਿਰ ਤੱਕ ਹਾਲਾਤ ਕਾਬੂ ਹੇਠ ਸਨ, ਪਰ ਅਚਾਨਕ ਬਾਅਦ ਦੁਪਹਿਰ ਹਾਲਾਤ ਵਿਗੜਨ ਕਾਰਨ ਦੁਬਾਰਾ ਕਰਫਿਊ ਲਗਾਉਣਾ ਪਿਆ।

 

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *