Home / Breaking News / ਵਿਦੇਸ਼ ਤੋਂ ਆਏ ਸਨ ਰਾਮ ਰਹੀਮ ਦੇ ਗੁੰਡ

ਵਿਦੇਸ਼ ਤੋਂ ਆਏ ਸਨ ਰਾਮ ਰਹੀਮ ਦੇ ਗੁੰਡ

ਪੰਚਕੂਲਾ , 27 ਸਤੰਬਰ (ਪੱਤਰ ਪ੍ਰੇਰਕ) : ਪੰਚਕੂਲਾ ਹਿੰਸਾ ‘ਚ ਸ਼ਾਮਲ ਦੋਸ਼ੀਆਂ ਨੂੰ ਫੜਣ ਲਈ ਪੁਲਿਸ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। 25ਅਗਸਤ ਨੂੰ ਰਾਮ ਰਹੀਮ ਕਈ ਲਗਜ਼ਰੀ ਗੱਡੀਆਂ ਦੇ ਨਾਲ ਕੋਰਟ ਪਹੁੰਚਿਆ ਸੀ। ਉਨ੍ਹਾਂ ‘ਚੋਂ ਕਈ ਗੱਡੀਆਂ ਨੂੰ ਪੁਲਿਸ ਨੇ ਜ਼ਬਤ ਕੀਤਾ ਸੀ ਜੋ ਕਿ ਡੇਰੇ ਦੇ ਨਾਂ ‘ਤੇ ਰਜਿਸਟਰਡ ਸਨ। 25 ਅਗਸਤ ਨੂੰ ਰਾਮ ਰਹੀਮ ਦੇ ਕਾਫਿਲੇ ‘ਚ ਪੰਚਕੂਲਾ ‘ਚ ਆਈਆਂ ਗੱਡੀਆਂ ਦੀ ਅਹਿਮ ਸੂਚੀਆਂ ਬਾਰੇ ਜਾਣਕਾਰੀ ਮਿਲੀ ਹੈ। ਇਨ੍ਹਾਂ ਸੂਚੀਆਂ ‘ਚ ਕਰੀਬ 218 ਗੱਡੀਆਂ ਦੀ  ਜਾਣਕਾਰੀ ਹੈ। ਇਨ੍ਹਾਂ ਸੂਚੀਆਂ ਅਨੁਸਾਰ ਰਾਮ ਰਹੀਮ ਦੇ ਕਾਫ਼ਲੇ ‘ਚ ਕੁਝ  ਐਨ.ਆਰ.ਆਈ. ਲੋਕ ਵੀ ਸ਼ਾਮਲ ਸਨ ਜਿਨ੍ਹਾਂ ਤੋਂ ਦੰਗੇ ਕਰਵਾਏ ਗਏ ਸਨ। ਇਹ ਲੋਕ ਇਟਲੀ ਅਤੇ ਆਸਟ੍ਰੇਲੀਆ ਤੋਂ ਆਏ ਸਨ।

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *