Breaking News
Home / Breaking News / ਮੋਦੀ ਪੰਜਾਬ ‘ਚੋਂ ਕੱਲ੍ਹ ਤੋਂ ਆਰੰਭਣਗੇ  ਲੋਕ ਸਭਾ ਚੋਣਾਂ ਦੀ ਮੁਹਿੰਮ

ਮੋਦੀ ਪੰਜਾਬ ‘ਚੋਂ ਕੱਲ੍ਹ ਤੋਂ ਆਰੰਭਣਗੇ  ਲੋਕ ਸਭਾ ਚੋਣਾਂ ਦੀ ਮੁਹਿੰਮ

ਮਲੋਟ, 9 ਜੁਲਾਈ: ਦੇਸ਼ ‘ਚ ਲੋਕਸਭਾ ਚੋਣਾਂ ਅਗਲੇ ਸਾਲ ਹੋਣਗੀਆਂ , ਪਰ ਪੰਜਾਬ ‘ਚ 11 ਜੁਲਾਈ ਨੂੰ ਹੀ ਚੋਣਾਂ ਦਾ ਬਿਗੁਲ ਵੱਜਣ ਦੀ ਤਿਆਰੀ ‘ਚ ਹੈ। 11 ਜੁਲਾਈ ਨੂੰ ਮੁਕਤਸਰ ਦੇ ਮਲੋਟ ਵਿੱਚ ਕਿਸਾਨ ਰੈਲੀ ਦੇ ਕਲਿਆਣ ਰੈਲੀ ਦੇ ਮੰਚ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 45 ਮਿੰਟ ਤੱਕ ਕਿਸਾਨਾਂ ਨੂੰ ਸੰਬੋਧਿਤ ਕਰਨਗੇ। ਇਸ ਰੈਲੀ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨ ਸ਼ਮੂਲੀਅਤ ਕਰਨਗੇ। ਖ਼ਰੀਫ ਫ਼ਸਲ ਦੀ ਐਮ.ਐਸ.ਪੀ. ਵਿੱਚ 3,700 ਕਰੋੜ ਰੁਪਏ ਦਾ ਵਾਧਾ ਕਰਨ ਤੋਂ ਬਾਅਦ ਐਨ.ਡੀ.ਏ. ਦੀ ਪੰਜਾਬ ਵਿੱਚ ਇਹ ਸਭ ਤੋਂ ਵੱਡੀ ਰੈਲੀ ਹੋਵੇਗੀ।

 

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *