Home / Breaking News / ਮੋਗਾ ‘ਚ ਕਾਂਗਰਸੀ ਆਗੂ ਵੱਲੋਂ ਸਕੇ ਭਰਾ ਦੀ ਗੋਲੀ ਮਾਰਕੇ ਹੱÎਤਿਆ

ਮੋਗਾ ‘ਚ ਕਾਂਗਰਸੀ ਆਗੂ ਵੱਲੋਂ ਸਕੇ ਭਰਾ ਦੀ ਗੋਲੀ ਮਾਰਕੇ ਹੱÎਤਿਆ

ਸਰਬਜੀਤ ਰੋਲੀ
===========
ਮੋਗਾ, 2 ਜਲਾਈ : ਮੋਗਾ ਜ਼ਿਲ੍ਹੇ ਦੇ ਪਿੰਡ ਮੰਗੇਵਾਲਾ ਵਿੱਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਜਗਸੀਰ ਸਿੰਘ ਮੰਗੇਵਾਲਾ  ਨੇ ਆਪਣੇ ਸਕੇ  ਭਰਾ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜ਼ਮੀਨੀ ਵਿਵਾਦ ਨੂੰ ਲੈ ਕੇ ਦੋਵਾਂ ਭਰਾਵਾਂ ‘ਚ ਪਿਛਲੇ ਲੰਬੇ ਸਮੇਂ ਤੋਂ ਝਗੜਾ ਚੱਲਦਾ ਆ ਰਿਹਾ ਸੀ। ਮ੍ਰਿਤਕ ਜਸਵੀਰ ਸਿੰਘ ਅਕਾਲੀ ਦਲ  ਨਾਲ ਸਬੰਧ ਰੱਖਦਾ ਸੀ।

About admin

Check Also

ਕਰਜ਼ ਮੁਆਫ਼ ਕਰਨ ਨਾਲ ਕਿਸਾਨਾਂ ਨੂੰ ਨਹੀਂ ਹੋਇਆ ਕੋਈ ਲਾਭ

ੰਚਡੀਗੜ੍ਹ,  20 ਜੁਲਾਈ: ਭਾਵੇਂ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਪ੍ਰਕ੍ਰਿਆ …

Leave a Reply

Your email address will not be published. Required fields are marked *