Home / Breaking News / ਮੈਨਹੇਟਨ ਧਮਾਕਾ ਮਾਮਲੇ ‘ਚ ਆਈ.ਐਸ. ਅਤਿਵਾਦੀ ਕਾਬੂ

ਮੈਨਹੇਟਨ ਧਮਾਕਾ ਮਾਮਲੇ ‘ਚ ਆਈ.ਐਸ. ਅਤਿਵਾਦੀ ਕਾਬੂ

ਨਿਊਯਾਰਕ, 11 ਦਸੰਬਰ  (ਪੱਤਰ ਪ੍ਰੇਰਕ) : ਸੋਮਵਾਰ  ਸਵੇਰੇ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ 6:30 ਵਜੇ ਟਾਇਮ ਸਕਵੇਅਰ ਨੇੜੇ ਇਕ ਸਬਵੇਅ ਸਟੇਸ਼ਨ ‘ਚ ਹੋਏ ਇਕ  ਧਮਾਕੇ ਜਿਸ ‘ਚ 2 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਸੀ, ਨੂੰ  ਪੁਲਿਸ  ਅਤਿਵਾਦੀ ਹਮਲੇ ਨਾਲ ਜੋੜ ਕੇ ਦੇਖ ਰਹੀ ਸੀ। ਪੁਲਿਸ ਨੇ ਇਸ ਮਾਮਲੇ ‘ਚ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਦੀ ਪਛਾਣ ਕਰ ਲਈ ਗਈ ਹੈ।  ਗ੍ਰਿਫਤਾਰ ਕੀਤਾ ਗਿਆ ਵਿਅਕਤੀ ਇਸਲਾਇਮਕ ਸਟੇਟ ਦਾ ਹੀ ਮੈਂਬਰ ਹੈ ਤੇ ਉਸ ਦਾ ਨਾਂ ਸਾਮੁਲ ਇਬਨ ਹਈਦ ਹੈ।

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *