Home / Breaking News / ਮੁਲਜ਼ਮ ਕੰਡਕਟਰ ਬਿਆਨ ਤੋਂ ਮੁੱਕਰਿਆ

ਮੁਲਜ਼ਮ ਕੰਡਕਟਰ ਬਿਆਨ ਤੋਂ ਮੁੱਕਰਿਆ

ਗੁਰੂਗ੍ਰਾਮ, 15 ਸਤੰਬਰ (ਚੜ੍ਹਦੀਕਲਾ ਬਿਊਰੋ) :  ਹਰਿਆਣਾ ਦੇ ਗੁਰੂਗ੍ਰਾਮ ‘ਚ ਸੱਤ ਸਾਲ ਦੇ ਬੱਚੇ ਪ੍ਰਦਿਊਮਨ ਦੀ ਹੱਤਿਆ ਦਾ ਦੋਸ਼ੀ ਕੰਡਕਟਰ ਆਪਣੇ ਬਿਆਨ ਤੋਂ ਮੁੱਕਰ ਗਿਆ ਹੈ। ਦੋਸ਼ੀ ਕੰਡਕਟਰ ਅਸ਼ੋਕ ਦੇ ਵਕੀਲ ਨੇ ਦੱਸਿਆ ਹੈ ਕਿ ਪੁਲਸ ਨੇ ਅਸ਼ੋਕ ਨੂੰ ਕੁੱਟਮਾਰ ਕਰਕੇ ਕਰੰਟ ਦੇ ਝਟਕੇ ਦੇ ਕੇ ਜ਼ਬਰਦਸਤੀ ਬਿਆਨ ਦਰਜ ਕਰਵਾਇਆ ਸੀ।

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *