Home / Breaking News / ਭਾਰਤ ‘ਚ ਲੱਖਾਂ ਬੱਚੇ ਖਸਰੇ ਦੇ ਟੀਕੇ ਤੋਂ ਰਹਿ ਜਾਂਦੇ ਨੇ ਵਾਂਝੇ

ਭਾਰਤ ‘ਚ ਲੱਖਾਂ ਬੱਚੇ ਖਸਰੇ ਦੇ ਟੀਕੇ ਤੋਂ ਰਹਿ ਜਾਂਦੇ ਨੇ ਵਾਂਝੇ

ਨਵੀਂ ਦਿੱਲੀ, 28 ਅਕਤੂਬਰ (ਪੱਤਰ ਪ੍ਰੇਰਕ) : ਭਾਰਤ ‘ਚ ਲਗਭਗ 29 ਲੱਖ ਬੱਚਿਆਂ ਨੂੰ ਖਸਰੇ ਦਾ ਟੀਕਾ ਨਹੀਂ ਲੱਗ ਪਾਉਂਦਾ ਹੈ। ਪੂਰੀ ਦੁਨੀਆ ‘ਚ ਇਸ ਬੀਮਾਰੀ ਨਾਲ ਹਰ ਸਾਲ ਲਗਭਗ 90 ਹਜ਼ਾਰ ਬੱਚਿਆਂ ਦੀ ਜਾਨ ਚੱਲੀ ਜਾਂਦੀ ਹੈ। ਇਹ ਗੱਲ ਸਿਹਤ ਸੰਗਠਨਾਂ ਦੀ ਇਕ ਨਵੀਂ ਰਿਪੋਰਟ ‘ਚ ਕਹੀ ਗਈ ਹੈ। ਰਿਪੋਰਟ ‘ਚ ਕਿਹਾ ਗਿਆ ਕਿ ਵਿਸ਼ਵ ਅਜੇ ਵੀ ਖਸਰੇ ਨੂੰ ਮਿਟਾਉਣ ਦੇ ਖੇਤਰੀ ਟੀਚਿਆਂ ‘ਤੇ ਪੁੱਜਣ ਤੋਂ ਦੂਰ ਹੈ, ਕਿਉਂਕਿ 2 ਕਰੋੜ 8 ਲੱਖ ਬੱਚੇ ਹੁਣ ਵੀ ਖਸਰੇ ਦੇ ਟੀਕੇ ਦੀ ਪਹਿਲੀ ਖੁਰਾਕ ਤੋਂ ਦੂਰ ਹੈ।

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *