Home / Breaking News / ਭਾਜਪਾ ਸਾਂਸਦ ਵੱਲੋਂ ਯੌਨ ਸ਼ੋਸ਼ਣ ਦੇ ਸ਼ਿਕਾਰ ਹੋਣ ਦਾ ਖ਼ੁਲਾਸਾ

ਭਾਜਪਾ ਸਾਂਸਦ ਵੱਲੋਂ ਯੌਨ ਸ਼ੋਸ਼ਣ ਦੇ ਸ਼ਿਕਾਰ ਹੋਣ ਦਾ ਖ਼ੁਲਾਸਾ

ਮੁੰਬਈ, 2 ਅਕਤੂਬਰ (ਪੱਤਰ ਪ੍ਰੇਰਕ) : ਉਤਰ ਮੁੰਬਈ ਤੋਂ ਭਾਜਪਾ ਸੰਸਦ ਅਤੇ ਦਿਵੰਗਤ ਭਾਜਪਾ ਨੇਤਾ ਪ੍ਰਮੋਦ ਮਹਾਜਨ ਦੀ ਬੇਟੀ ਪੂਨਮ ਮਹਾਜਨ ਵੀ ਯੌਨ ਸ਼ੋਸ਼ਣ ਦਾ ਸ਼ਿਕਾਰ ਹੋ ਚੁੱਕੀ ਹੈ। ਅਹਿਮਦਾਬਾਦ ‘ਚ ਭਾਰਤੀ ਪ੍ਰਬੰਧਨ ਸੰਸਥਾਨ ਦੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਮਹਾਜਨ ਨੇ ਇਸ ਗੱਲ ਦਾ ਖੁਲ੍ਹਾਸਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਕੋਲ ਕਾਰ ਤੋਂ ਆਉਣ-ਜਾਣ ਲਈ ਪੈਸੇ ਨਹੀਂ ਸਨ, ਉਦੋਂ ਉਹ ਆਪਣੀ ਕਲਾਸ ਲਈ ਵਰਲੀ ਤੋਂ ਵਰਸੋਵਾ ਤੱਕ ਟਰੇਨ ‘ਚ ਸਫਰ ਕਰਦੀ ਸੀ ਅਤੇ ਜਦੋਂ ਉਨ੍ਹਾਂ ਨੂੰ ਕੋਈ ਗਲਤ ਤਰੀਕੇ ਨਾਲ ਦੇਖਦਾ ਸੀ ।

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *