Breaking News
Home / Punjab / ਭਾਖੜਾ ਨਹਿਰ ‘ਚ ਡਿੱਗੀ ਇਨੋਵਾ, 5 ਤੋਂ 7 ਲੋਕਾਂ ਦੇ ਰੁੜ੍ਹਨ ਦਾ ਖਦਸ਼ਾ

ਭਾਖੜਾ ਨਹਿਰ ‘ਚ ਡਿੱਗੀ ਇਨੋਵਾ, 5 ਤੋਂ 7 ਲੋਕਾਂ ਦੇ ਰੁੜ੍ਹਨ ਦਾ ਖਦਸ਼ਾ

ਪਟਿਆਲਾ, 22 ਫਰਵਰੀ (ਵਿਨੋਦ ਸ਼ਰਮਾ) : ਇੱਥੇ ਸੰਗਰੂਰ ਰੋਡ ‘ਤੇ ਪਸਿਆਣਾ ਪੁਲ ਤੋਂ ਇੱਕ ਇਨੋਵਾ ਗੱਡੀ ਦੇ ਭਾਖੜਾ ਨਹਿਰ ਵਿੱਚ ਡਿੱਗਣ ਦੀ ਖਬਰ ਹੈ। ਤਕਰੀਬਨ ਪੰਜ ਤੋਂ ਸੱਤ ਲੋਕਾਂ ਦੇ ਗੱਡੀ ਵਿੱਚ ਹੋਣ ਦਾ ਖਦਸ਼ਾ ਹੈ। ਇਸ ਹਾਦਸੇ ਦਾ ਪਤਾ ਲੱਗਦਿਆਂ ਹੀ ਪੁਲਿਸ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ ਹੈ। ਗੱਡੀ ਕੱਢਣ ਅਤੇ ਭਾਖੜਾ ‘ਚ ਡਿੱਗੇ ਲੋਕਾਂ ਦੀ ਭਾਲ ਲਈ ਮੌਕੇ ‘ਤੇ ਗੋਤਾਖੋਰ ਬੁਲਾਏ ਗਏ ਹਨ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਨੋਵਾ ਤੇਜ਼ ਰਫਤਾਰ ਹੋਣ ਕਾਰਨ ਬੇਕਾਬੂ ਹੋ ਕੇ ਭਾਖੜਾ ਨਹਿਰ ਵਿੱਚ ਜਾ ਡਿੱਗੀ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *