Home / Breaking News / ਪੰਜਾਬ ਸਮੇਤ 10 ਸੂਬਿਆਂ ‘ਚ ਭਾਰੀ ਮੀਂਹ ਸਬੰਧੀ ਅਲਰਟ ਜਾਰੀ

ਪੰਜਾਬ ਸਮੇਤ 10 ਸੂਬਿਆਂ ‘ਚ ਭਾਰੀ ਮੀਂਹ ਸਬੰਧੀ ਅਲਰਟ ਜਾਰੀ

ਹੜ੍ਹ ਕਾਰਨ ਜੰਮੂ ‘ਚ ਤਿੰਨ ਲੋਕਾਂ ਦੀ ਮੌਤ

ਚੜ੍ਹਦੀਕਲਾ ਬਿਊਰੋ
================
ਨਵੀਂ ਦਿੱਲੀ/ਸ੍ਰੀਨਗਰ, 30 ਜੂਨ  : ਜੰਮੂ-ਕਸ਼ਮੀਰ ਦੇ ਜ਼ਿਆਦਾਤਰ ਇਲਾਕਿਆਂ ਵਿਚ 27 ਜੂਨ ਤੋਂ ਰੁਕ ਰੁਕ ਕੇ ਮੀਂਹ ਜਾਰੀ ਹੈ। ਇਸ ਕਾਰਨ ਜੇਲਮ ਦਰਿਆ ਅਤੇ ਤਵੀ ਨਦੀ ‘ਚ  ਹੜ੍ਹ ਆ ਗਿਆ ਜਿਸ ਕਾਰਨ ਇਨ੍ਹਾਂ ਦਾ ਪਾਣੀ ਕਈ ਸ਼ਹਿਰਾਂ ‘ਚ ਦਾਖਲ ਹੋ ਗਿਆ। ਖ਼ਰਾਬ ਮੌਸਮ ਅਤੇ ਮੀਂਹ ਕਾਰਨ ਸੂਬੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਪ੍ਰਸ਼ਾਸਨ ਨੂੰ ਖ਼ਰਾਬ ਮੌਸਮ ਕਾਰਨ ਕਸ਼ਮੀਰ ਡਵੀਜ਼ਨ ਦੇ ਸਾਰੇ ਸਕੂਲਾਂ ‘ਚ ਛੁੱਟੀ ਦਾ ਐਲਾਨ ਕਰਨਾ ਪਿਆ।
ਦੂਜੇ ਪਾਸੇ ਮੌਸਮ ਵਿਭਾਗ ਨੇ ਪੰਜਾਬ ਸਮੇਤ ਦੇਸ਼ ਦੇ 10 ਸੂਬਿਆਂ ਵਿੱਚ ਭਾਰੀ ਮੀਂਹ ਸਬੰਧੀ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਭਵਿੱਖਬਾਣੀ ਅਨੁਸਾਰ ਪਹਿਲੀ ਤੋਂ 6 ਜੁਲਾਈ ਤੱਕ ਮਾਨਸੂਨ ਦੇ ਹਿਮਾਲਿਆ ਦੇ ਤਰਾਈ ਖੇਤਰ ‘ਚ ਸਰਗਰਮ ਰਹੇਗਾ।

About admin

Check Also

ਕਰਜ਼ ਮੁਆਫ਼ ਕਰਨ ਨਾਲ ਕਿਸਾਨਾਂ ਨੂੰ ਨਹੀਂ ਹੋਇਆ ਕੋਈ ਲਾਭ

ੰਚਡੀਗੜ੍ਹ,  20 ਜੁਲਾਈ: ਭਾਵੇਂ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਪ੍ਰਕ੍ਰਿਆ …

Leave a Reply

Your email address will not be published. Required fields are marked *