Breaking News
Home / Breaking News / ਨਊਜ਼ੀਲੈਂਡ ਵਿਖੇ ਪੰਜਾਬੀ ਨੌਜਵਾਨ ਦੀ ਆਲੂ ਪੁੱਟਣ ਵਾਲੀ ਮਸ਼ੀਨ ‘ਚ ਆਉਣ ਕਾਰਨ ਮੌਤ

ਨਊਜ਼ੀਲੈਂਡ ਵਿਖੇ ਪੰਜਾਬੀ ਨੌਜਵਾਨ ਦੀ ਆਲੂ ਪੁੱਟਣ ਵਾਲੀ ਮਸ਼ੀਨ ‘ਚ ਆਉਣ ਕਾਰਨ ਮੌਤ

ਔਕਲੈਂਡ 17 ਫਰਵਰੀ (ਹਰਜਿੰਦਰ ਸਿੰਘ ਬਸਿਆਲਾ)-ਪੰਜਾਬ ਦੇ ਪਿੰਡ ਭਾਗੀ ਬਾਂਦਰ (ਤਲਵੰਡੀ ਸਾਬੋ) ਤੋਂ 28 ਸਾਲਾ ਪੰਜਾਬੀ ਨੌਜਵਾਨ ਹਰਚੇਤ ਸਿੰਘ ਗਿੱਲ ਦੋ ਕੁ ਸਾਲ ਪਹਿਲਾਂ ਇਥੇ ਬਿਜ਼ਨਸ ਦੀ ਪੜ੍ਹਾਈ ਕਰਨ ਆਇਆ ਸੀ। ਪੜ੍ਹਾਈ ਉਪਰੰਤ ਹੁਣ ਇਹ ਨੌਜਵਾਨ ਓਪਨ ਵਰਕ ਵੀਜ਼ੇ ਉਤੇ ਇਕ ਖੇਤੀ ਫਾਰਮ ਦੇ ਵਿਚ ਕੰਮ ਕਰਦਾ ਸੀ। ਅੱਜ ਉਹ ਆਕਲੈਂਡ ਦੇ ਲਾਗੇ ਹੀ ਇਕ ਛੋਟੇ ਸ਼ਹਿਰ ਪੁੱਕੀਕੋਹੀ ਨੇੜੇ ਪੂਨੀ ਪਿੰਡ ਦੇ ਇਕ ਫਾਰਮ ਵਿਚ ਆਲੂ ਪੁੱਟਣ ਵਾਲੀ ਮਸ਼ੀਨ ਜਿਸ ਨੂੰ ‘ਪਟਾਟੋ ਹਾਰਵੈਸਟਰ’ ਕਹਿੰਦੇ ਹਨ, ਉਤੇ ਕੰਮ ਕਰ ਰਿਹਾ ਸੀ। ਬਾਕੀ ਦੇ ਕੁਝ ਹੋਰ ਵਰਕਰ ਉਸ ਸਮੇਂ ਲੰਚ ਬ੍ਰੇਕ ਉਤੇ ਸਨ।

About admin

Check Also

ਕਸ਼ਮੀਰ, ਦਿੱਲੀ, ਝਾਰਖੰਡ ਤੋਂ ਆ ਰਹੇ ਹਨ ਪੰਜਾਬ ‘ਚ ਨਸ਼ੇ: ਕੈਪਟਨ

ਚੰਡੀਗੜ੍ਹ, 14 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (76) ਅੱਜ-ਕੱਲ੍ਹ ਖ਼ਾਸ ਤੌਰ ‘ਤੇ …

Leave a Reply

Your email address will not be published. Required fields are marked *